ਬੇਅਦਬੀਆਂ ਦੇ ਮਸਲੇ ‘ਤੇ ਸੁਖਬੀਰ ਬਾਦਲ ਨੇ ਸੱਦੀ ਚੰਡੀਗੜ੍ਹ ‘ਚ ਕੋਰ ਕਮੇਟੀ ਮੀਟਿੰਗ

ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਬੇਅਦਬੀ ਅਤੇ ਮੌਤ ਦੀ ਘਟਨਾ, ਫਿਰ ਕਪੂਰਥਲਾ ‘ਚ ਵੀ ਬਿਲਕੁਲ ਅਜਿਹੀ ਘਟਨਾ ਵਾਪਰੀ, ਅਤੇ ਬਟਾਲਾ ਵਿੱਚ ਬੇਅਦਬੀ ਦੀ ਗੱਲ ਉੱਠੀ। ਇਸ ਸਭ ਤੋਂ ਮਗਰੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਚੰਡੀਗੜ੍ਹ ਵਿੱਚ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ 23 ਦਸੰਬਰ ਨੂੰ ਸੱਦੀ ਹੈ। ਬੇਅਦਬੀਆਂ ਦੀਆਂ ਘਟਨਾਵਾਂ ਨੂੰ ਕਿਸੇ ਡੂੰਘੀ ਸਾਜਿਸ਼ ਦੱਸਦਿਆਂ ਇਸਦੀ ਜੜ੍ਹ ਤੱਕ ਜਾਣ ਲਈ ਪੜਤਾਲ ਕਰਵਾਉਣ ਅਤੇ ਸੂਬੇ ਦੇ ਤਾਜ਼ਾ ਹਾਲਾਤਾਂ ਬਾਰੇ ਵਿਚਾਰ ਚਰਚਾ ਕਰਨ ਦੇ ਲਈ ਇਹ ਮੀਟਿੰਗ ਸੱਦੀ ਗਈ ਹੈ।

https://www.facebook.com/thekhabarsaar/

http://thekhabarsaar.com/

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਥ ਅਤੇ ਪੰਜਾਬ ਦਾ ਸਭ ਤੋਂ ਵੱਧ ਨੁਕਸਾਨ ਬਾਦਲਾਂ ਨੇ ਕੀਤਾ, ਅਕਾਲੀ ਦਲ ਨੂੰ ਪ੍ਰਾਈਵੇਟ ਕੰਪਨੀ ਬਣਾਇਆ : ਮਾਨ

ਕਿਸਾਨਾਂ ਨੇ 4 ਥਾਵਾਂ ‘ਤੇ ਰੋਕੀਆਂ ਰੇਲਾਂ, ਅਣਮਿੱਥੇ ਸਮੇਂ ਲਈ ਠੰਡ ‘ਚ ‘ਰੇਲ ਰੋਕੋ’ ਅੰਦੋਲਨ ਸ਼ੁਰੂ