ਸੁਖਬੀਰ ਬਾਦਲ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਉਹ ਅਗਲੇ 6 ਦਿਨਾਂ ਲਈ ਆਪਣਾ ਪੰਜਾਬ 100 ਦਿਨਾਂ ਦਾ ਦੌਰਾ ਰੋਕ ਰਹੇ ਹਨ। 6 ਦਿਨ ਲਈ ਕੋਈ ਵੀ ਮੀਟਿੰਗ ਜਾਂ ਇਕੱਠ ਸੁਖਬੀਰ ਬਾਦਲ ਨਹੀਂ ਕਰਨਗੇ। ਸੁਖਬੀਰ ਬਾਦਲ ਨੇ ਕਿਹਾ ਜੋ ਮੋਗਾ ਵਿੱਚ ਉਹ ਮੰਦਭਾਗਾ ਹੈ, ਜੋ ਵਿਰੋਧ ਹੋਇਆ, ਜੋ ਡੰਡੇ ਚੱਲੇ ਉਹ ਕਿਸਾਨਾਂ ਨੇ ਨਹੀਂ, ਬਲਕਿ ਹੋਰ ਸਿਆਸੀ ਪਾਰਟੀਆਂ ਵੱਲੋਂ ਕੀਤਾ ਗਿਆ ਹੈ। ਸੁਖਬੀਰ ਬਾਦਲ ਨੇ ਆਪਣੀਆਂ ਵਿਰੋਧੀ ਧਿਰਾਂ ਉੱਤੇ ਇਲਜ਼ਾਮ ਲਗਾਏ ਅਤੇ ਕਿਸਾਨਾਂ ਨੂੰ ਭੜਕਾਉਣ ਦੇ ਦੋਸ਼ ਵੀ ਮੜੇ।
ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ
ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ