ਟੋਕੀਓ ਓਲੰਪਿਕ 2020 : ਭਾਰਤ ਨੂੰ ਮਿਲਿਆ ਪਹਿਲਾ ਚਾਂਦੀ ਦਾ ਤਗਮਾ, ਮਿਰਬਾਈ ਚਾਨੂੰ ਨੇ ਦਿਲਵਾਈ ਤਗਮਾ

ਇੰਫਾਲ ਦੀ ਮਿਰਬਾਈ ਚਾਨੂੰ ਨੇ ਟੋਕੀਓ ਓਲੰਪਿਕ 2020 ਵਿੱਚ ਪਹਿਲਾ ਤਗਮਾ ਭਾਰਤ ਦੀ ਝੋਲੀ ਪਾਇਆ। ਮਿਰਬਾਈ ਚਾਨੂੰ ਨੇ 49 ਕਿਲੋਗ੍ਰਾਮ ਭਾਰ ਚੁੱਕਣ ਮੁਕਾਬਲੇ ਵਿੱਚ ਭਾਰਤ ਨੂੰ ਚਾਂਦੀ ਦਾ ਤਗਮਾ ਹਾਸਲ ਕਰਕੇ ਦਿੱਤਾ। ਚੀਨ ਸਭ ਤੋਂ ਅੱਗੇ 2 ਸੋਨ ਤਗਮੇ ਚੱਲ ਰਿਹਾ ਉਸਤੋਂਪ ਇਛੇ ਬਾਹਰਤ 1 ਚਾਂਦੀ ਦਾ ਤਗਮਾ ਲੈ ਕੇ ਅੰਕ ਸੂਚੀ ਵਿੱਚ ਬਣਿਆ ਹੋਇਆ ਹੈ। ਮਿਰਬਾਈ ਚਾਨੂੰ ਦਾ ਜਨਮ ਦਿਨ 8 ਅਗਸਤ ਨੂੰ ਹੈ ਅਤੇ ਉਦੇ ਬਦਲੇ ਓਹਨਾ ਨੇ ਭਾਰਤ ਨੂੰ ਪਹਿਲਾ ਤਗਮਾ ਜਿੱਤਕੇ ਤੋਹਫ਼ਾ ਦਿੱਤਾ।

ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ

ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਟੋਕੀਓ ਓਲੰਪਿਕ 2020 : ਭਾਰਤ ਨੇ ਹਾਕੀ ‘ਚ ਨਿਊਜ਼ੀਲੈਂਡ ਨੂੰ 3-2 ਨਾਲ ਹਰਾਇਆ

ਬਲਾਤਕਾਰ ਪੀੜਤਾਂ ਦੇ ਉਜਵਲ ਭਵਿੱਖ ਲਈ ਨਵਾਂ ਪ੍ਰੋਜੈਕਟ ਜਾਰੀ, ਪੜ੍ਹੋ ਕੀ ਹੈ ਰਿਪੋਰਟ