ਲੁਧਿਆਣਾ ਵਿੱਚ Omicron ਨੇ ਪਸਾਰੇ ਪੈਰ, 2 ਕੇਸ ਆਏ ਸਾਹਮਣੇ, 8 ਐਕਟਿਵ ਮਾਈਕਰੋ ਕੰਟੇਨਮੈਂਟ ਹਨ ਜ਼ੋਨ

ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ Omicron ਨੇ ਆਪਣੇ ਪੈਰ ਤੇਜ਼ੀ ਨਾਲ ਫੈਲਾਉਣੇ ਸ਼ੁਰੂ ਕਰ ਦਿੱਤੇ ਹਨ। ਲੁਧਿਆਣਾ ਵਿੱਚ ਵੀ Omicron ਵਾਇਰਸ ਦੇ 2 ਪੌਜ਼ਟਿਵ ਮਾਮਲੇ ਮਿਲੇ ਹਨ। ਇਹਨਾਂ ਦੇ ਨਾਲ ਲੁਧਿਆਣਾ ਵਿੱਚ ਹੁਣ ਕੁੱਲ ਕੋਰੋਨਾ ਦੇ ਪੌਜ਼ਟਿਵ ਮਾਮਲਿਆਂ ਦੀ ਗਿਣਤੀ 89933 ਪਹੁੰਚ ਗਈ ਹੈ।

ਲੁਧਿਆਣਾ ਵਿੱਚ ਕੋਰੋਨਾ ਨਾਲ ਕੁੱਲ ਮੌਤਾਂ ਦੀ ਜੀਣ 2121 ਤੱਕ ਜਾ ਪਹੁੰਚੀ ਹੈ। ਲੁਧਿਆਣਾ ਵਿੱਚ 8 ਐਕਟਿਵ ਮਾਈਕਰੋ ਕੰਟੇਨਮੈਂਟ ਹਨ ਜ਼ੋਨ ਜਿੰਨਾ ਵਿੱਚ ਨਿਊ ਪ੍ਰੇਮ ਨਗਰ, ਬਾਬਾ ਥਾਨ ਸਿੰਘ ਚੋਂਕ, ਬਸੰਤ ਵਿਹਾਰ, ਮਾਇਆ ਨਗਰ ਸਿਵਲ ਲਾਈਨ, ਪੱਖੋਵਾਲ ਰੋਡ, ਮੱਧਪੁਰ ਸਿੱਧਵਾਂ ਬੇਟ ਅਤੇ ਅਗਰ ਨਗਰ ਹਨ।

https://www.facebook.com/thekhabarsaar/

http://thekhabarsaar.com/

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕੌਣ ਬਦਲੇਗਾ ਸਿਆਸਤਦਾਨਾਂ ਦੀ ਤਕਦੀਰ, ਪਿਛਲੀਆਂ ਚੋਣਾਂ ਤੋਂ ਕਿੰਨਾਂ ਬਦਲੇ ਪੰਜਾਬ ਦੇ ਸਮੀਕਰਨ !

ਪੰਜਾਬ ਵਿੱਚ 2022 ਅੰਦਰ ਨਹੀਂ ਲੱਗਣਗੇ ਧਰਨੇ ! ਨਹੀਂ ਹੋਣਗੇ ਵਿਰੋਧ ਪ੍ਰਦਰਸ਼ਨ !