ਪੰਜਾਬ ਸਰਕਾਰ ਅਤੇ ਨਵਜੋਤ ਸਿੱਧੂ ਨੂੰ ਸਿਆਸੀ ਤੇ ਚੁਣਾਵੀਂ ਝਟਕਾ, ਬਦਲੇ ਗਏ ਪੰਜਾਬ ਪੁਲਿਸ ਦੇ DGP, ਵਿਰੇਸ਼ ਕੁਮਾਰ ਭਵਰਾ ਨੂੰ ਮਿਲੀ ਗੱਦੀ

ਪੰਜਾਬ ਸਰਕਾਰ ਅਤੇ ਨਵਜੋਤ ਸਿੰਘ ਸਿੱਧੂ ਨੂੰ ਚੋਣਾਂ ਤੋਂ ਪਹਿਲਾਂ ਵੱਡਾ ਝਟਕਾ ਲੱਗਿਆ ਹੈ, ਪੰਜਾਬ ਪੁਲਿਸ ਦੇ ਮੁੱਖੀ ਦੀ ਬਦਲੀ ਕੀਤੀ ਗਈ ਹੈl UPSC ਵੱਲੋਂ DGP ਅਹੁਦੇ ਲਈ 3 ਨਾਮ ਭੇਜੇ ਗਏ ਸਨ ਜਿੰਨਾਂ ਵਿੱਚੋਂ ਵਿਰੇਸ਼ ਕੁਮਾਰ ਭਵਰਾ ਨੂੰ ਪੰਜਾਬ ਪੁਲਿਸ ਦੇ DGP ਅਹੁਦੇ ਦੀ ਗੱਦੀ ਮਿਲੀ ਹੈl ਇਸਦਾ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਹੈl

ਨਵਜੋਤ ਸਿੰਘ ਸਿੱਧੂ ਨੇ ਅੜਕੇ ਪੰਜਾਬ ਪੁਲਿਸ ਦੇ DGP ਦੀ ਬਦਲੀ ਪਹਿਲਾਂ ਕਰਵਾਈ ਸੀ ਜਿਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਖਿਲਾਫ਼ ਨਸ਼ੇ ਦੇ ਮਾਮਲੇ ਵਿੱਚ ਪਰਚਾ ਦਰਜ ਹੋਇਆ ਸੀl ਇਸ ਪਰਚੇ ਨੂੰ ਸਿਆਸੀ ਪਰਚਾ ਵੀ ਕਿਹਾ ਜਾਂਦਾ ਰਿਹਾ ਕਿਉਂਕਿ ਨਵਜੋਤ ਸਿੱਧੂ ਦੀ ਅੜੀ ਤੋਂ ਬਾਅਦ DGP ਦੀ ਬਦਲੀ ਕੀਤੀ ਗਈ ਸੀl

ਹਾਲ ਹੀ ਵਿੱਚ ਜੋ ਘਟਨਾ ਪੰਜਾਬ ਵਿੱਚ ਵਾਪਰੀ, ਪ੍ਰਧਾਨ ਮੰਤਰਜ ਨਰੇਂਦਰ ਮੋਦੀ ਦੀ ਨਜਾਬ ਫੇਰੀ ਦੌਰਾਨ ਜੋ ਸੁਰੱਖਿਆ ਮਸਲੇ ਵਿੱਚ ਰੌਲਾ ਵਧਿਆ ਤਾਂ ਉਸਤੋਂ ਬਾਅਦ DGP ਦੀ ਬਦਲੀ ਉੱਤੇ ਪਹਿਲਾਂ ਹੀ ਸ਼ੱਕ ਜਤਾਇਆ ਜਾ ਰਿਹਾ ਸੀl ਹੁਣ ਪੰਜਾਬ ਪੁਲਿਸ ਦੇ ਨਵੇਂ DGP ਵਿਰੇਸ਼ ਕੁਮਾਰ ਭਵਰਾ ਨੂੰ ਬਣਾਇਆ ਗਿਆ ਹੈl

https://www.facebook.com/thekhabarsaar/

http://thekhabarsaar.com/

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

3 ਵਜੇ ਤੱਕ ਕਰ ਲਓ ਐਲਾਨ ! 3 ਵਜੇ ਤੋਂ ਬਾਅਦ ਲੱਗ ਜਾਣਾ ਚੋਣ ਸਿਆਸਤ ‘ਤੇ ਵਿਰਾਮ ! ਚੋਣ ਕਮਿਸ਼ਨ ਦੀ ਪ੍ਰੈਸ ਕਾਨਫਰੰਸ

ਪੰਜਾਬ ਵਿੱਚ ਚੋਣਾਂ ਦਾ ਐਲਾਨ, ਸਿਆਸੀ ਲੋਕਾਂ ਦੀ ਬੰਦ ਹੋਵੇਗੀ ਚੋਣ ਬਕਸੇ ‘ਚ ਸਿਆਸੀ ਜ਼ਿੰਦਗੀ