World T20 Cup cricket ‘ਚ ਭਾਰਤ ਦੀ ਖੇਡ ਖ਼ਤਮ, ਨਿਊਜ਼ੀਲੈਂਡ ਨੇ ਅਫਗਾਨਿਸਤਾਨ ਨੂੰ ਹਰਾਇਆ, ਭਾਰਤ ਦੇ ਰਾਹ ਬੰਦ

World T20 Cup cricket ‘ਚ ਭਾਰਤ ਦੇ ਅੱਗੇ ਵਧਣ ਦੇ ਸਾਰੇ ਰਸਤੇ ਬੰਦ ਹੋ ਗਏ ਹਨ ਕਿਉਂਕਿ ਨਿਊਜ਼ੀਲੈਂਡ ਨੇ ਅਫਗਾਨਿਸਤਾਨ ਨੂੰ 8 ਵਿਕਟਾਂ ਨਾਲ ਹਰਾਇਆ ਹੈl ਭਾਰਤ ਦੇ ਸੈਮੀਫਾਈਨਲ ਵਿੱਚ ਦਾਖ਼ਲ ਹੋਣ ਲਈ ਨਿਊਜ਼ੀਲੈਂਡ ਦਾ ਹਾਰਨਾ ਤੇ ਅਫਗਾਨਿਸਤਾਨ ਦਾ ਜਿੱਤਣਾ ਜਰੂਰੀ ਸੀl ਨਿਊਜ਼ੀਲੈਂਡ ਨੂੰ 125 ਦੋੜਾਂ ਦਾ ਟਿੱਚਾ ਮਿਲਿਆ ਸੀ ਜੋ 2 ਵਿਕਟਾਂ ਦੇ ਨੁਕਸਾਨ ‘ਤੇ ਹਾਸਲ ਕਰ ਲਿਆ ਗਿਆ ਹੈl ਹੁਣ ਭਾਰਤ ਨੂੰ ਸੈਮੀਫਾਈਨਲ ਤੱਕ ਪਹੁੰਚਣ ਦਾ ਕੋਈ ਵੀ ਰਾਹ ਨਹੀਂ ਬਚਿਆ ਹੈ ਪਰ ਭਾਰਤ ਦਾ ਇੱਕ ਮੈਚ ਨਾਮੀਬੀਆ ਨਾਲ ਹੋਣਾ ਬਾਕੀ ਹੈl

https://www.facebook.com/thekhabarsaar/

http://thekhabarsaar.com/

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਹੁਣ ਸਕੂਲਾਂ ਵਾਲੇ ਤੇ ਸਰਕਾਰੀ ਬਾਬੂ ‘ਪੰਜਾਬੀ ਮਾਂ ਬੋਲੀ’ ਨਾਲ ਛੇੜਛਾੜ ਤੇ ਮਨਮਰਜ਼ੀ ਨਹੀਂ ਕਰ ਸਕਣਗੇ, ਚੰਨੀ ਸਰਕਾਰ ਦਾ ਪੰਜਾਬੀ ਲਈ ਵੱਡਾ ਉਪਰਾਲਾ…

ਹਜ਼ਾਰਾਂ ਤੋਂ ਲੱਖਾਂ ਰੁਪਏ ਦਾ ਖਰਚਾ ਆਉਂਦਾ ਫ਼ਿਰ ਸ਼ਰਧਾਂਜਲੀਆਂ ਦੇਕੇ ਸੈਸ਼ਨ ਖ਼ਤਮ ਕਰ ਦੇਣਾ ! ਸਰਕਾਰ ਕਿਉਂ ਮਜ਼ਾਕ ਕਰਨ ਲੱਗੀ ?