ਹਰਿਆਣਾ ਲੱਗਿਆ ਮੁਕੰਮਲ ਲਾਕਡਾਊਨ

ਨਵੀਂ ਦਿੱਲੀ, 2 ਮਈ 2021 – ਹਰਿਆਣਾ ਸਰਕਾਰ ਵੱਲੋਂ ਸੂਬੇ ‘ਚ ਮੁਕੰਮਲ ਲਾਕਡਾਊਨ ਲਾ ਦਿੱਤਾ ਗਿਆ ਹੈ। ਜਿਸ ਤਹਿਤ ਹਰਿਆਣਾ ਵਿਚ 3 ਮਈ ਤੋਂ 9 ਮਈ ਤੱਕ ਮੁਕੰਮਲ ਲਾਕਡਾਊਨ ਰਹੇਗਾ। ਹਰਿਆਣਾ ਦੇ ਮੰਤਰੀ ਅਨਿਲ ਵਿਜ ਨੇ ਇਸ ਦੀ ਜਾਣਕਰੀ ਦਿੱਤੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੱਛਮੀ ਬੰਗਾਲ ‘ਚ ਮੁੜ ਬਣ ਸਕਦੀ ਹੈ ਮਮਤਾ ਦੀ ਸਰਕਾਰ

ਕਾਂਗਰਸ ਨੇ ਕਰੋਨਾ ਨਾਲ ਲੜ ਰਹੇ ਲੋਕਾਂ ਦੀ ਮਦਦ ਲਈ ਵਧਾਇਆ ਹੱਥ, ਜਾਖੜ ਵੱਲੋਂ ਕਮੇਟੀ ਦਾ ਗਠਨ