ਸੰਨੀ ਦਿਓਲ ਦੇ ਚੋਣ ਹਲਕੇ ਗੁਰਦਾਸਪੁਰ ‘ਚ ਕਾਂਗਰਸ ਨੇ ਜਿੱਤੀਆਂ ਸਾਰੀਆਂ ਸੀਟਾਂ

ਗੁਰਦਾਸਪੁਰ, 17 ਫਰਵਰੀ 2021 – ਗੁਰਦਾਸਪੁਰ ਦੀਆ ਨਗਰ ਕੌਂਸਲ ਚੋਣਾਂ ‘ਚ ਕਾਂਗਰਸ ਨੇ ਪੂਰੀ ਤਰਾਂ ਵਿਰੋਧੀਆਂ ਪਾਰਟੀਆਂ ਨੂੰ ਚਿੱਤ ਕਰਕੇ 29 ਦੀਆਂ 29 ਸੀਟਾਂ ਤੇ ਜਿੱਤ ਪ੍ਰਾਪਤ ਕੀਤੀ ਹੈ। ਗੁਰਦਾਸਪੁਰ ਬੀਜੇਪੀ ਦਾ ਗੜ੍ਹ ਮੰਨਿਆ ਜਾਂਦਾ ਹੈ, ਜਿੱਥੇ ਕਿ ਬੀਜੇਪੀ ਸਮੇਤ ਬਾਕੀ ਪਾਰਟੀਆਂ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੀਆਂ।

ਅਸਲ ‘ਚ ਗੁਰਦਾਸਪੁਰ ‘ਚ ਬੀਜੇਪੀ ਤੋਂ ਸੰਨੀ ਦਿਓਲ ਐਮ ਪੀ ਵੀ ਹਨ ਜਿੱਥੇ ਕਿ ਬੀਜੇਪੀ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੀ, ਜਿਸ ਦਾ ਕਿ ਇਸ ਹਲਕੇ ‘ਚ ਕਿਸਾਨ ਅੰਦੋਲਨ ਦਾ ਅਸਰ ਸਾਫ ਦੇਖਿਆ ਜਾ ਸਕਦਾ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਆਪ ਨੇ ਦੁਬਾਰਾ ਵੋਟਾਂ ਪਵਾਉਣ ਦੀ ਕੀਤੀ ਮੰਗ, ਕਿਹਾ 200 ਤੋਂ ਜ਼ਿਆਦਾ ਥਾਵਾਂ ‘ਤੇ ਕਾਂਗਰਸ ਦੇ ਗੁੰਡਿਆਂ ਨੇ ਬੂਥਾਂ ਉੱਤੇ ਕੀਤਾ ਕਬਜ਼ਾ

2020 ਦੌਰਾਨ ਸੜਕ ਹਾਦਸਿਆਂ ਵਿੱਚ ਹੁੰਦੀਆਂ ਮੌਤਾਂ ਦੀ ਗਿਣਤੀ ਵਿੱਚ ਆਈ 15 ਫੀਸਦੀ ਗਿਰਾਵਟ