ਨਵਾਂਸ਼ਹਿਰ: ਸਰਕਾਰੀ ਸਕੂਲ ‘ਚ 3 ਟੀਚਰਾਂ ਤੇ 14 ਵਿਦਿਆਰਥੀਆਂ ਨੂੰ ਹੋਇਆ ਕੋਰੋਨਾ

ਨਵਾਂਸ਼ਹਿਰ, 3 ਫਰਵਰੀ 2021 – ਨਵਾਂ ਸ਼ਹਿਰ ‘ਚ ਇੱਕ ਸਰਕਾਰੀ ਸਕੂਲ ‘ਚ 3 ਟੀਚਰਾਂ ਤੇ 14 ਵਿਦਿਆਰਥੀਆਂ ਨੂੰ ਕੋਰੋਨਾ ਹੋਣ ਦੀ ਖਬਰ ਸਾਹਮਣੇ ਆਈ ਹੈ। ਸਰਕਾਰੀ ਹਾਈ ਸਕੂਲ ਸਲੋਹ ਨਵਾਂਸ਼ਹਿਰ ਦੇ ਟੀਚਰਾਂ ਦੀ ਬੀਤੇ ਐਤਵਾਰ ਨੂੰ ਆਈ ਕੋਰੋਨਾ ਟੈਸਟ ਰਿਪੋਰਟ ਵਿੱਚ 3 ਟੀਚਰ ਪਾਜ਼ੀਟਿਵ ਪਾਏ ਗਏ ਹਨ।

ਰਿਪੋਰਟ ਬਾਰੇ ਡਾ ਮਨਿੰਦਰ ਸਿੰਘ ਹੋਣਾ ਨੇ ਦੱਸਿਆ ਕਿ 60 ਦੇ ਕਰੀਬ ਬੱਚਿਆਂ ਦੀ ਸੈਪਲਿੰਗ ਕੀਤੀ ਗਈ ਸੀ। ਜਿਸ ਵਿਚੋਂ 14 ਬੱਚੇ ਅਤੇ 3 ਟੀਚਰ ਪਾਜ਼ੀਟਿਵ ਆਏ ਹਨ। ਸਕੂਲ ‘ਚ ਕੁਲ ਇਸ ਸਮੇਂ 10 ਟੀਚਰਾਂ ਸਮੇਤ 375 ਬੱਚੇ ਹਨ।

What do you think?

Written by Ranjeet Singh

Comments

Leave a Reply

Your email address will not be published. Required fields are marked *

Loading…

0

ਅਮਰੀਕਾ: ਕੋਰੋਨਾ ਪਾਜ਼ੀਟਿਵ ਮਰੀਜ਼ਾਂ ਤੋਂ ਵੱਧ ਲੋਕਾਂ ਨੂੰ ਦਿੱਤੀ ਗਈ ਕੋਰੋਨਾ ਵੈਕਸੀਨ

ਦਿੱਲੀ ਪੁਲਿਸ ਨੇ ਦੀਪ ਸਿੱਧੂ ਬਾਰੇ ਜਾਣਕਾਰੀ ਦੇਣ ‘ਤੇ ਰੱਖਿਆ ਇਨਾਮ