DAV ਸਕੂਲ ਮਾਨਸਾ ਦਾ ਆਕਾਸ਼ਦੀਪ ਬਣਿਆ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸਟੂਡੈਂਟ ਕੌਂਸਲ ਦਾ ਪ੍ਰੈਜੀਡੈਂਟ
ਮਾਨਸਾ, 24 ਸਤੰਬਰ 2024 : ਸਥਾਨਕ ਡੀਏਵੀ ਸਕੂਲ ‘ਚ ਪੜਿਆ ਵਿਦਿਆਰਥੀ ਸਟੂਡੈਂਟ ਕੌਂਸਲ ਐਸੋਸੀਏਸ਼ਨ ਦਾ ਪ੍ਰੈਜ਼ੀਡੈਂਟ ਚੁਣਿਆ ਗਿਆ ਹੈ। ਆਕਾਸ਼ਦੀਪ ਸਿੰਘ ਨੇ ਨਰਸਰੀ ਤੋਂ 12ਵੀਂ ਜਮਾਤ ਤੱਕ ਦੀ ਪੜ੍ਹਾਈ ਡੀਏਵੀ ਸਕੂਲ ਵਿੱਚ ਹੀ ਪੂਰੀ ਕੀਤੀ ਹੈ। ਪੜ੍ਹਾਈ ਦੌਰਾਨ ਉਸ ਨੂੰ ਗਾਉਣ ਅਤੇ ਲਿਖਣ ਦਾ ਬਹੁਤ ਸ਼ੌਕ ਸੀ ਅਤੇ ਉਹ ਸਕੂਲ ਦੀ ਹਰ ਗਤੀਵਿਧੀ ਵਿੱਚ ਹਿੱਸਾ […] More