ਪੰਜਾਬ ਬਣ ਰਿਹਾ ਹੈ ਵਿਦੇਸ਼ੀ ਵਿਦਿਆਰਥੀਆਂ ਦੀ ਪਸੰਦ, ਵਿਦੇਸ਼ੀ ਵਿਦਿਆਰਥੀਆਂ ਦੀ ਸੂਚੀ ‘ਚ ਦੂਜੇ ਨੰਬਰ ‘ਤੇ
ਚੰਡੀਗੜ੍ਹ, 15 ਫਰਵਰੀ 2023 – ਵਿਦੇਸ਼ੀ ਪੜ੍ਹਾਈ ਦੇ ਰੁਝਾਨ ਵਿੱਚ ਸਿਖਰਲੇ ਰਾਜਾਂ ਵਿੱਚੋਂ ਇੱਕ ਹੋਣ ਦੇ ਨਾਲ-ਨਾਲ ਪੰਜਾਬ ਵਿਦੇਸ਼ੀ ਵਿਦਿਆਰਥੀਆਂ ਲਈ ਇੱਕ ਪਸੰਦੀਦਾ ਪੜ੍ਹਾਈ ਸਥਾਨ ਵਜੋਂ ਵੀ ਉਭਰ ਰਿਹਾ ਹੈ। ਆਲ ਇੰਡੀਆ ਸਰਵੇ ਆਨ ਹਾਇਰ ਐਜੂਕੇਸ਼ਨ (ਏ.ਆਈ.ਐਸ.ਐਚ.ਈ.) 2020-21 ਦੀ ਹਾਲ ਹੀ ਵਿੱਚ ਜਾਰੀ ਕੀਤੀ ਗਈ 11ਵੀਂ ਰਿਪੋਰਟ ਦੇ ਅਨੁਸਾਰ, ਪੰਜਾਬ ਵਿੱਚ ਦੇਸ਼ ਭਰ ਵਿੱਚ ਉੱਚ […] More