KBC ਜੂਨੀਅਰ ਵਿੱਚ ਜ਼ੀਰਕਪੁਰ ਦੀ 11 ਸਾਲ ਦੀ ਮਾਨਿਆ ਨੇ ਜਿੱਤੇ 25 ਲੱਖ
ਜ਼ੀਰਕਪੁਰ, 10 ਦਸੰਬਰ 2022 – ਜ਼ੀਰਕਪੁਰ ਦੀ 11 ਸਾਲਾ ਮਾਨਿਆ ਚਮੋਲੀ ਨੇ ‘ਕੌਨ ਬਣੇਗਾ ਕਰੋੜਪਤੀ-ਜੂਨੀਅਰ’ ਵਿੱਚ 25 ਲੱਖ ਰੁਪਏ ਜਿੱਤੇ ਹਨ। ਉਹ ਜ਼ੀਰਕਪੁਰ ਦੇ ਹੀ ਇੱਕ ਪ੍ਰਾਈਵੇਟ ਸਕੂਲ ਵਿੱਚ 6ਵੀਂ ਜਮਾਤ ਵਿੱਚ ਪੜ੍ਹਦੀ ਹੈ। ਵਰਤਮਾਨ ਵਿੱਚ ਇਹ ਰਕਮ 25 ਲੱਖ ਅੰਕਾਂ ਦੇ ਰੂਪ ਵਿੱਚ ਹੈ ਅਤੇ ਜਦੋਂ ਮਾਨਿਆ 18 ਸਾਲ ਦੀ ਹੋ ਜਾਂਦੀ ਹੈ, ਤਾਂ […] More





