ਪੰਜਾਬ ਦੇ ਦਸ ਨਾਮਵਰ ਲੇਖਕਾਂ ਦੇ ਪਿੰਡਾਂ ਵਿੱਚ ਪੰਚਾਇਤੀ ਲਾਇਬਰੇਰੀਆਂ ਖੋਲ੍ਹਾਂਗੇ – ਧਾਲੀਵਾਲ
ਫਿਰੋਜ਼ਪੁਰ ਦੀ ਪਹਿਲੀ ਫੇਰੀ ਤੇ ਮੰਤਰੀ ਜੀ ਨੇ ਪੰਜਾਬੀ ਲੇਖਕਾਂ ਦੇ ਵਫ਼ਦ ਨੂੰ ਅੱਗੇ ਲੱਗਣ ਲਈ ਪ੍ਰੇਰਿਆ ਫ਼ਿਰੋਜ਼ਪੁਰ : 7 ਅਪ੍ਰੈਲ 2022 – ਪਿੰਡਾਂ ਵਿੱਚ ਵਿਕਾਸ ਦਾ ਮਤਲਬ ਸਿਰਫ਼ ਗਲੀਆਂ ਨਾਲੀਆਂ ਹੀ ਨਹੀਂ ਹੁੰਦਾ ਸਗੋਂ ਪੇਂਡੂ ਨੌਜਵਾਨਾਂ ਨੂੰ ਸਹੀ ਦਿਸ਼ਾ ਵੱਲ ਤੁਰਨ ਦੇ ਮੌਕੇ ਮੁਹੱਈਆ ਕਰਵਾਉਣਾ ਲਾਜ਼ਮੀ ਹੈਂ ਅਤੇ ਸਾਹਿੱਤ ਸਭਿਆਚਾਰ ਸਦਾਚਾਰ ਤੇ ਇਤਿਹਾਸ ਨਾਲ […] More