ਆਮਿਰ ਖਾਨ ਦਾ ਬੇਟਾ ਜਲਦ ਹੀ ਕਰ ਸਕਦਾ ਹੈ ਬਾਲੀਵੁਡ ‘ਚ ਡੈਬਿਊ

ਮੁੰਬਈ, 11 ਦਸੰਬਰ 2020 – ਬਾਲੀਵੁਡ ਦੇ ਸਟਾਰ ਐਕਟਰ ਆਮਿਰ ਖਾਨ ਦਾ ਬੇਟਾ ਜੁਨੈਦ ਖਾਨ ਬਾਲੀਵੁਡ ‘ਚ ਜਲਦ ਹੀ ਐਂਟਰੀ ਕਰਨ ਜਾ ਰਿਹਾ ਹੈ। ਰਿਪੋਰਟਸ ਦੇ ਮੁਤਾਬਕ ਜੁਨੈਦ ਦਾ ਡੈਬਿਊ ਯਸ਼ ਰਾਜ ਫਿਲਮਜ਼ ਦੀ ਇਕ ਫਿਲਮ ਲਈ ਫਾਈਨਲ ਹੋ ਗਿਆ ਹੈ। ਜੁਨੈਦ ਖਾਨ ਦੀ ਪਹਿਲੀ ਫਿਲਮ ਨੂੰ ਸਲਾਮ ਨਮਸਤੇ ਫਿਲਮ ਦੇ ਡਾਇਰੈਕਟਰ ਸਿਧਾਰਥ ਮਲਹੋਤਰਾ ਡਾਇਰੈਕਟ ਕਰਨਗੇ। ਮਿਲੀ ਜਾਣਕਾਰੀ ਅਨੁਸਾਰ ਇਸ ਫਿਲਮ ਦੀ ਸ਼ੂਟਿੰਗ 2021 ਤੋਂ ਸ਼ੁਰੂ ਹੋ ਸਕਦੀ ਹੈ। ਇਸ ਫਿਲਮ ‘ਚ ਸ਼ਾਲਿਨੀ ਪਾਂਡੇ ਜੁਨੈਦ ਖਾਨ ਦੇ ਓਪੋਜ਼ਿਟ ਹੋਵੇਗੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

10 ਸਾਲ ਦੇ ਮਾਮੂਸ ਨੂੰ ਖੇਤ ‘ਚੋਂ ਗੰਨਾ ਤੋੜਨ ‘ਤੇ ਬੰਨ ਕੇ ਕੁੱਟ‌ਿਆ, ਵੀਡੀਓ ਵਾਇਰਲ

ਕਿਸਾਨ ਅੜੀਅਲ ਰਵੱਈਆ ਛੱਡਣ ਤੇ ਕੇਂਦਰ ਨਾਲ ਗੱਲ ਕਰਨ – ਅਸ਼ਵਨੀ ਸ਼ਰਮਾ