ਮਾਤਾ-ਪਿਤਾ ਬਣੇ ਆਲੀਆ-ਰਣਬੀਰ, ਘਰ ਧੀ ਦਾ ਹੋਇਆ ਜਨਮ

ਮੁੰਬਈ, 6 ਨਵੰਬਰ 2022 – ਕਪੂਰ ਖਾਨਦਾਨ ’ਚ ਨੰਨ੍ਹੀ ਪਰੀ ਆ ਗਈ ਹੈ। ਆਲੀਆ ਭੱਟ ਨੇ ਧੀ ਨੂੰ ਜਨਮ ਦਿੱਤਾ ਹੈ। ਮਾਤਾ-ਪਿਤਾ ਬਣ ਕੇ ਆਲੀਆ ਤੇ ਰਣਬੀਰ ਦੀ ਖ਼ੁਸ਼ੀ ਦਾ ਟਿਕਾਣਾ ਨਹੀਂ ਹੈ।

ਆਲੀਆ ਭੱਟ ਦੀ ਡਿਲਿਵਰੀ ਐੱਚ. ਐੱਨ. ਰਿਲਾਇੰਸ ਹਸਪਤਾਲ ’ਚ ਹੋਈ ਹੈ। ਆਲੀਆ ਤੇ ਰਣਬੀਰ ਦੇ ਬੇਬੀ ਦੇ ਜਨਮ ਤੋਂ ਬਾਅਦ ਕਪੂਰ ਖਾਨਦਾਨ ਤੇ ਭੱਟ ਪਰਿਵਾਰ ’ਚ ਖ਼ੁਸ਼ੀ ਦਾ ਮਾਹੌਲ ਹੈ।

ਆਲੀਆ ਭੱਟ ਨੇ ਸਟੋਰੀ ਸਾਂਝੀ ਕਰਦਿਆਂ ਅਦਾਕਾਰਾ ਨੇ ਲਿਖਿਆ ਹੈ ਕਿ ‘ਸਾਡੀ ਬੱਚੀ ਆ ਗਈ ਹੈ ਅਤੇ ਉਹ ਕਿੰਨੀ ਮੈਜੀਕਲ ਗਰਲ ਹੈ। ਮਾਤਾ-ਪਿਤਾ ਬਣ ਕੇ ਅਸੀਂ ਬਹੁਤ ਖੁਸ਼ ਹਾਂ। ਆਲੀਆ ਅਤੇ ਰਣਬੀਰ ਵੱਲੋਂ ਬਹੁਤ ਸਾਰਾ ਪਿਆਰ।’

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜ ਤੱਤਾਂ ‘ਚ ਵਿਲੀਨ ਹੋਏ ਸ਼ਿਵ ਸੈਨਾ ਦੇ ਆਗੂ ਸੁਧੀਰ ਸੂਰੀ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਸਿੱਖ ਜਥਾ ਪਾਕਿਸਤਾਨ ਲਈ ਰਵਾਨਾ