ਗੰਭੀਰ ਬਿਮਾਰੀ ਕਾਰਨ ਮਸ਼ਹੂਰ ਤੇਲਗੂ ਅਦਾਕਾਰ ਦਾ ਹੋਇਆ ਦਿਹਾਂਤ
ਤੇਲੰਗਾਨਾ, 19 ਜੁਲਾਈ 2025 – ਫਿਲਮੀਂ ਦੁਨੀਆ ਤੋਂ ਇਕ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ। ਮਸ਼ਹੂਰ ਅਦਾਕਾਰ ਫਿਸ਼ ਵੈਂਕਟ ਉਰਫ਼ ਵੈਂਕਟ ਰਾਜਾ ਦਾ 18 ਜੁਲਾਈ ਨੂੰ ਦੇਹਾਂਤ ਹੋ ਗਿਆ ਹੈ ਉਹ ਤੇਲਗੂ ਸਿਨੇਮਾ ਦਾ ਨਾਮੀ ਨਾਂ ਸਨ। ਫਿਸ਼ ਵੈਂਕਟ ਕੁਝ ਸਮੇਂ ਤੋਂ ਗੰਭੀਰ ਬਿਮਾਰੀ ਤੋਂ ਪੀੜਤ ਸਨ ਅਤੇ ਆਈਸੀਯੂ ਵਿੱਚ ਦਾਖਲ ਸਨ। ਪਰ […] More











