ਔਰਤ ਦੇ ਛੂਹਣ ਤੋਂ ਦੁਖੀ ਹੋਈ ਹੇਮਾ ਮਾਲਿਨੀ: ਗੁੱਸੇ ‘ਚ ਕਿਹਾ – ‘ਮੈਨੂੰ ਹੱਥ ਨਾ ਲਾਓ’
ਮੁੰਬਈ, 22 ਅਗਸਤ 2024 – ਹੇਮਾ ਮਾਲਿਨੀ ਹਾਲ ਹੀ ‘ਚ ਭਜਨ ਲਾਂਚ ਈਵੈਂਟ ਲਈ ਇਸਕੋਨ ਮੰਦਰ ਪਹੁੰਚੀ ਸੀ। ਇਸ ਘਟਨਾ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਅਭਿਨੇਤਰੀ ਇੱਕ ਔਰਤ ਦੇ ਛੋਹਣ ਤੋਂ ਪਰੇਸ਼ਾਨ ਹੋ ਕੇ ਉਸ ਦਾ ਹੱਥ ਹਟਾਉਂਦੀ ਨਜ਼ਰ ਆ ਰਹੀ ਹੈ। ਜਦੋਂ ਤੋਂ ਇਹ ਵੀਡੀਓ ਵਾਇਰਲ ਹੋਇਆ ਹੈ, ਹੇਮਾ ਮਾਲਿਨੀ ਨੂੰ […] More