ਚੰਡੀਗੜ੍ਹ ‘ਚ ਅੱਜ ਪੰਜਾਬੀ ਗਾਇਕ ਔਜਲਾ ਦਾ ਲਾਈਵ ਕੰਸਰਟ: ਟ੍ਰੈਫਿਕ ਐਡਵਾਈਜ਼ਰੀ ਜਾਰੀ, ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ
ਚੰਡੀਗੜ੍ਹ, 7 ਦਸੰਬਰ 2024 – ਟ੍ਰੈਫਿਕ ਪੁਲਿਸ ਨੇ 7 ਦਸੰਬਰ 2024 ਨੂੰ ਪ੍ਰਦਰਸ਼ਨੀ ਗਰਾਊਂਡ, ਸੈਕਟਰ 34, ਚੰਡੀਗੜ੍ਹ ਵਿਖੇ ਹੋਣ ਵਾਲੇ ਕਰਨ ਔਜਲਾ ਦੇ ਲਾਈਵ ਕੰਸਰਟ ਲਈ ਟ੍ਰੈਫਿਕ ਪਲਾਨ ਅਤੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਦਰਸ਼ਕਾਂ ਦੀ ਭਾਰੀ ਗਿਣਤੀ ਦੇ ਮੱਦੇਨਜ਼ਰ ਸੁਰੱਖਿਆ ਅਤੇ ਟ੍ਰੈਫਿਕ ਪ੍ਰਬੰਧਾਂ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਪਾਰਕਿੰਗ ਸਿਸਟਮ: ਹੇਠ ਲਿਖੇ ਕਲਰ-ਕੋਡਿੰਗ […] More