ਵੱਡੀ ਖ਼ਬਰ: ਸੈਫ਼ ਅਲੀ ਖਾਨ ‘ਤੇ ਚਾਕੂ ਨਾਲ ਹਮਲਾ, ਹਮਲਾਵਰ ਨੇ ਘਰ ‘ਚ ਵੜ ਕੀਤੀ ਵਾਰਦਾਤ, ਪੜ੍ਹੋ ਵੇਰਵਾ
ਮੁੰਬਈ, 16 ਜਨਵਰੀ 2025 – ਬਾਲੀਵੁੱਡ ਅਦਾਕਾਰ ਸੈਫ ਅਲੀ ਖਾਨ ‘ਤੇ ਚਾਕੂ ਨਾਲ ਹਮਲਾ ਕੀਤੇ ਜਾਨ ਦੀ ਵੱਡੀ ਖ਼ਬਰ ਸਾਹਮਣੇ ਆਈ ਹੈ। ਚੋਰ ਰਾਤ 2 ਵਜੇ ਘਰ ਵਿੱਚ ਦਾਖਲ ਹੋਇਆ ਅਤੇ ਸੈਫ ਅਲੀ ਖਾਨ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਸੈਫ ਅਲੀ ਖਾਨ ਦੇ ਸਰੀਰ ‘ਤੇ 2-3 ਵਾਰ ਤੇਜ਼ਧਾਰ ਹਥਿਆਰ ਨਾਲ ਵਾਰ ਕੀਤਾ ਗਿਆ […] More











