ਮੁਕੇਸ਼ ਖੰਨਾ ਨੇ ਰਣਵੀਰ ਦੇ ਸ਼ਕਤੀਮਾਨ ਬਣਨ ‘ਤੇ ਜਤਾਇਆ ਇਤਰਾਜ਼
ਮੁੰਬਈ, 19 ਮਾਰਚ 2024 – ‘ਸ਼ਕਤੀਮਾਨ’ ਦਾ ਕਿਰਦਾਰ ਨਿਭਾਉਣ ਵਾਲੇ ਮਸ਼ਹੂਰ ਅਭਿਨੇਤਾ ਮੁਕੇਸ਼ ਖੰਨਾ ਨੇ ਰਣਵੀਰ ਸਿੰਘ ਦੇ ਸ਼ਕਤੀਮਾਨ ਬਣਨ ‘ਤੇ ਇਤਰਾਜ਼ ਜਤਾਇਆ ਹੈ। ਤੁਹਾਨੂੰ ਦੱਸ ਦੇਈਏ ਕਿ ਸ਼ਕਤੀਮਾਨ ਨੂੰ ਭਾਰਤ ਦਾ ਪਹਿਲਾ ਸੁਪਰਹੀਰੋ ਕਿਹਾ ਜਾਂਦਾ ਹੈ। ਖਬਰਾਂ ਦੀ ਮੰਨੀਏ ਤਾਂ ਰਣਵੀਰ ਸਿੰਘ ਸ਼ਕਤੀਮਾਨ ਦਾ ਕਿਰਦਾਰ ਨਿਭਾਉਣ ਵਾਲੇ ਸਨ। ਇਸ ‘ਤੇ ਮੁਕੇਸ਼ ਖੰਨਾ ਨੇ ਕਿਹਾ- […] More