ਪੰਜਾਬੀ ਗਾਇਕ ਇੰਦਰਜੀਤ ਨਿੱਕੂ ਪਹੁੰਚੇ ਸਵਾਮੀ ਪ੍ਰੇਮਾਨੰਦ ਦੇ ਦਰਬਾਰ
ਵ੍ਰਿੰਦਾਵਨ, 23 ਫਰਵਰੀ 2025 – ਪੰਜਾਬੀ ਗਾਇਕ ਇੰਦਰਜੀਤ ਸਿੰਘ ਨਿੱਕੂ ਪਿਛਲੇ ਸ਼ਨੀਵਾਰ ਨੂੰ ਵ੍ਰਿੰਦਾਵਨ ਪਹੁੰਚੇ। ਜਿੱਥੇ ਉਹ ਪ੍ਰੇਮਾਨੰਦ ਮਹਾਰਾਜ ਦੇ ਦਰਬਾਰ ਵਿੱਚ ਹਾਜ਼ਰ ਹੋਏ। ਨਿੱਕੂ ਹੱਥ ਜੋੜ ਕੇ ਦਰਬਾਰ ਪਹੁੰਚੇ ਅਤੇ ਸਭ ਤੋਂ ਪਹਿਲਾਂ ਪ੍ਰੇਮਾਨੰਦ ਮਹਾਰਾਜ ਦਾ ਹਾਲ-ਚਾਲ ਪੁੱਛਿਆ। ਇਸ ਦੌਰਾਨ ਨਿੱਕੂ ਨੂੰ ਪ੍ਰੇਮਾਨੰਦ ਮਹਾਰਾਜ ਤੋਂ ਆਸ਼ੀਰਵਾਦ ਲੈਂਦੇ ਦੇਖਿਆ ਗਿਆ। ਉਸਨੇ ਨਿੱਕੂ ਦਾ ਵੀਡੀਓ ਆਪਣੇ […] More