ਫਿਲਮ ਦੇ ਸੈੱਟ ‘ਤੇ ਅਭਿਨੇਤਾ ਰਵੀ ਤੇਜਾ ਹੋਇਆ ਜ਼ਖਮੀ: ਕਰਾਉਣੀ ਪਈ ਸਰਜਰੀ
ਮੁੰਬਈ, 25 ਅਗਸਤ 2024 – ਅਭਿਨੇਤਾ ਰਵੀ ਤੇਜਾ ਹਾਲ ਹੀ ‘ਚ ਆਉਣ ਵਾਲੀ ਫਿਲਮ #RT75 ਦੀ ਸ਼ੂਟਿੰਗ ਦੌਰਾਨ ਸੈੱਟ ‘ਤੇ ਜ਼ਖਮੀ ਹੋ ਗਏ ਸਨ। ਸੱਟ ਡੂੰਘੀ ਸੀ ਇਸ ਲਈ ਪਿਛਲੇ ਵੀਰਵਾਰ ਨੂੰ ਉਸ ਦੇ ਸੱਜੇ ਹੱਥ ਦੀਆਂ ਮਾਸਪੇਸ਼ੀਆਂ ਦੀ ਸਰਜਰੀ ਕਰਨੀ ਪਈ। ਡਾਕਟਰਾਂ ਨੇ ਉਨ੍ਹਾਂ ਨੂੰ 6 ਹਫ਼ਤਿਆਂ ਤੱਕ ਬੈੱਡ ਰੈਸਟ ਕਰਨ ਦੀ ਸਲਾਹ ਦਿੱਤੀ […] More