ਜਲਦ ਆ ਰਿਹਾ ਹੈ ਆ ਰਿਹਾ ਹੈ ‘Mirzapur Season 3’, ਇਸ ਦਿਨ ਹੋਵੇਗਾ ਰਿਲੀਜ਼
ਮੁੰਬਈ, 11 ਜੂਨ 2024 – ਪ੍ਰਸ਼ੰਸਕ ਪਿਛਲੇ ਦੋ ਸਾਲਾਂ ਤੋਂ ਪ੍ਰਾਈਮ ਵੀਡੀਓ ਦੀ ਸੀਰੀਜ਼ ‘ਮਿਰਜ਼ਾਪੁਰ’ ਦਾ ਇੰਤਜ਼ਾਰ ਕਰ ਰਹੇ ਹਨ। ਸੀਜ਼ਨ 2 ‘ਚ ਧਮਾਕਾ ਮਚਾਉਣ ਵਾਲੇ ਕਾਲੀਨ ਭਈਆ ਨੂੰ ਇਕ ਵਾਰ ਫਿਰ ਤੋਂ ਪਰਦੇ ‘ਤੇ ਦੇਖਣ ਲਈ ਦਰਸ਼ਕ ਬੇਤਾਬ ਹਨ। ਹੁਣ ਨਿਰਮਾਤਾਵਾਂ ਨੇ ਇਸ ਬੇਚੈਨੀ ਨੂੰ ਹੋਰ ਵਧਾਉਣ ਦਾ ਕੰਮ ਕੀਤਾ ਹੈ। ‘ਮਿਰਜ਼ਾਪੁਰ ਸੀਜ਼ਨ 3’ […] More