ਅਦਾਕਾਰ ਦਲੀਪ ਤਾਹਿਲ ਨੂੰ 5 ਸਾਲ ਪੁਰਾਣੇ ਮਾਮਲੇ ‘ਚ ਅਦਾਲਤ ਨੇ ਸੁਣਾਈ ਸਜ਼ਾ
ਮੁੰਬਈ, 22 ਅਕਤੂਬਰ 2023 – 65 ਸਾਲਾ ਬਾਲੀਵੁਡ ਅਦਾਕਾਰ ਦਲੀਪ ਤਾਹਿਲ ਦੇ ਕਰੀਬ ਪੰਜ ਸਾਲ ਪੁਰਾਣੇ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਮਾਮਲੇ ‘ਚ ਅੱਜ ਫੈਸਲਾ ਆਇਆ ਹੈ। ਦਲੀਪ ਤਾਹਿਲ ਨੂੰ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਮਾਮਲੇ ‘ਚ 2 ਮਹੀਨੇ ਦੀ ਸਜ਼ਾ ਸੁਣਾਈ ਗਈ ਹੈ। ਇਹ ਪੂਰੀ ਘਟਨਾ ਸਾਲ 2018 ਦੀ ਹੈ, ਜਦੋਂ ਦਲੀਪ […] More