OTT ‘ਤੇ ਇਸ ਸਾਲ ਸਭ ਤੋਂ ਵੱਧ ਦੇਖੀ ਗਈ ‘ਚਮਕੀਲਾ’ ਫਿਲਮ: ਮਿਲੇ 1.29 ਕਰੋੜ ਵਿਊਜ਼
ਮੁੰਬਈ, 25 ਜੁਲਾਈ 2024 – Ormax ਮੀਡੀਆ ਨੇ 2024 ਦੀ ਪਹਿਲੀ ਛਿਮਾਹੀ ‘ਚ ਸਭ ਤੋਂ ਵੱਧ ਦੇਖੀਆਂ ਗਈਆਂ ਹਿੰਦੀ ਫਿਲਮਾਂ ਦੀ ਸੂਚੀ ਜਾਰੀ ਕੀਤੀ ਹੈ। ਇਮਤਿਆਜ਼ ਅਲੀ ਦੀ ਫਿਲਮ ਅਮਰ ਸਿੰਘ ਚਮਕੀਲਾ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ। ਫਿਲਮ ਨੂੰ ਹੁਣ ਤੱਕ 1.29 ਕਰੋੜ ਵਿਊਜ਼ ਮਿਲ ਚੁੱਕੇ ਹਨ। ਦੂਜੇ ਨੰਬਰ ‘ਤੇ ਸਾਰਾ ਅਲੀ ਖਾਨ, ਕਰਿਸ਼ਮਾ […] More











