ਨੋਇਡਾ ਪੁਲਿਸ ਦੀ ਛਾਪੇਮਾਰੀ ‘ਚ 5 ਕੋਬਰਾ ਸੱਪ ਅਤੇ ਜ਼ਹਿਰ ਬਰਾਮਦ, ਐਲਵਿਸ਼ ਯਾਦਵ ਦਾ ਨਾਮ ਆਇਆ ਸਾਹਮਣੇ
ਨੋਇਡਾ, 3 ਨਵੰਬਰ 2023 – ਬਿੱਗ ਬੌਸ ਵਿਨਰ ਬਣਨ ਤੋਂ ਬਾਅਦ ਲਾਈਮਲਾਈਟ ‘ਚ ਆਏ ਯੂਟਿਊਬਰ ਐਲਵਿਸ਼ ਯਾਦਵ ਮੁਸੀਬਤ ‘ਚ ਫਸ ਗਏ ਹਨ। ਨੋਇਡਾ ਪੁਲਸ ਨੇ ਉਸ ਖਿਲਾਫ ਐੱਫ.ਆਈ.ਆਰ. ਦਰਜ ਕਰ ਲਈ ਹੈ। ਮਾਮਲਾ ਜੰਗਲੀ ਜੀਵ ਸੁਰੱਖਿਆ ਨਾਲ ਜੁੜਿਆ ਹੋਇਆ ਹੈ। ਜਾਣਕਾਰੀ ਮੁਤਾਬਕ ਐਲਵਿਸ਼ ‘ਤੇ ਤਸਕਰੀ ਤੋਂ ਲੈ ਕੇ ਗੈਰ-ਕਾਨੂੰਨੀ ਢੰਗ ਨਾਲ ਰੇਵ ਪਾਰਟੀਆਂ ਆਯੋਜਨ ਕਰਨ […] More