ਪੰਜਾਬੀ ਗਾਇਕ ਜੋਤੀ ਨੂਰਾਂ-ਪਿਤਾ ਦਾ ਵਿਵਾਦ ਖਤਮ, ਫੇਰ ਮਿਲ ਕੇ ਲਾਈ ਮਹਿਫ਼ਿਲ
ਜਲੰਧਰ, 11 ਜਨਵਰੀ 2024 – ਪੰਜਾਬ ਦੀ ਸੂਫੀ ਗਾਇਕਾ ਜੋਤੀ ਨੂਰਾਂ ਦਾ ਆਪਣੇ ਪਿਤਾ ਗੁਲਸ਼ਨ ਮੀਰ ਨਾਲ ਨਿੱਜੀ ਝਗੜਾ ਚੱਲ ਰਿਹਾ ਸੀ, ਜਿਸ ਨੂੰ ਉਸ ਦੇ ਪਿਤਾ ਗੁਲਸ਼ਨ ਮੀਰ ਨੇ ਖਤਮ ਕਰ ਦਿੱਤਾ ਹੈ। ਉਹ ਆਪ ਜੋਤੀ ਦੇ ਘਰ ਗਿਆ। ਮੀਰ ਨੇ ਕਿਹਾ ਕਿ ਉਸ ਨੂੰ ਆਪਣੀ ਬੇਟੀ ਨਾਲ ਕੋਈ ਨਰਾਜ਼ਗੀ ਨਹੀਂ ਹੈ। ਕੁਝ ਲੋਕਾਂ […] More











