ਇੰਦਰਜੀਤ ਨਿੱਕੂ ਨੇ ਨਵਾਂ ਗੀਤ ਕੀਤਾ ਰਿਲੀਜ਼, ਬਾਗੇਸ਼ਵਰ ਧਾਮ ਜਾਣ ‘ਤੇ ਵਿਰੋਧ ਕਰਨ ਵਾਲਿਆਂ ਨੂੰ ਦਿੱਤੀ ਸਫਾਈ
ਚੰਡੀਗੜ੍ਹ, 21 ਜੁਲਾਈ 2023 – ਪੰਜਾਬੀ ਗਾਇਕ ਇੰਦਰਜੀਤ ਸਿੰਘ ਨਿੱਕੂ ਦਾ ਨਵਾਂ ਗੀਤ ਰਿਲੀਜ਼ ਹੋਇਆ ਹੈ। ਗੀਤ ‘ਚ ਉਨ੍ਹਾਂ ਨੇ ਮੱਧ ਪ੍ਰਦੇਸ਼ ਦੇ ਬਾਗੇਸ਼ਵਰ ਧਾਮ ‘ਚ ਜਾਣ ਅਤੇ ਪੰਡਿਤ ਧੀਰੇਂਦਰ ਸ਼ਾਸਤਰੀ ਦੇ ਨੇੜੇ ਹੋਣ ‘ਤੇ ਵਿਰੋਧ ਕਰ ਰਹੇ ਲੋਕਾਂ ਨੂੰ ਸਪੱਸ਼ਟੀਕਰਨ ਦਿੱਤਾ ਹੈ। ਨਿੱਕੂ ਨੇ ਇੱਕ ਗੀਤ ਗਾ ਕੇ ਸਪੱਸ਼ਟ ਕੀਤਾ ਕਿ ਉਸ ਨੂੰ ”ਗੱਦਾਰਾਂ […] More