ਸਿੱਧੂ ਮੂਸੇਵਾਲਾ ਕ+ਤ+ਲ ਨੂੰ ਹੋਏ 395 ਦਿਨ: ਅੱਜ ਹੋਵੇਗੀ 28ਵੀਂ ਸੁਣਵਾਈ
ਮਾਨਸਾ, 28 ਜੂਨ 2023 – ਸਿੱਧੂ ਮੂਸੇਵਾਲਾ ਕਤਲ ਕਾਂਡ ਨੂੰ 395 ਦਿਨ ਹੋ ਗਏ ਹਨ। ਮਾਨਸਾ ਦੇ ਚੀਫ਼ ਜੁਡੀਸ਼ੀਅਲ ਮੈਜਿਸਟਰੇਟ (ਸੀਜੇਐਮ) ਅੱਜ ਇਸ ਮਾਮਲੇ ਦੀ 28ਵੀਂ ਸੁਣਵਾਈ ਕਰਨਗੇ। ਇਸ ਮਾਮਲੇ ‘ਚ 27 ਸੁਣਵਾਈਆਂ ਹੋ ਚੁੱਕੀਆਂ ਹਨ ਪਰ ਅੱਜ ਤੱਕ ਦੋਸ਼ੀਆਂ ‘ਤੇ ਚਾਰਜ ਫ੍ਰੇਮ ਨਹੀਂ ਹੋ ਸਕਿਆ। ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਵੀ ਇੱਕ ਪੋਸਟ […] More