ਗੁਰਦਾਸ ਮਾਨ ਦਾ ਨਵਾਂ ਵੀਡੀਓ ਗੀਤ ਜਲਦ ਹੋ ਸਕਦਾ ਹੈ ਰਿਲੀਜ਼
ਚੰਡੀਗੜ੍ਹ, 16 ਸਤੰਬਰ 2023 – ਪੰਜਾਬ ਦੇ ਮਸ਼ਹੂਰ ਗਾਇਕ ਗੁਰਦਾਸ ਮਾਨ ਜਲਦ ਹੀ ਆਪਣਾ ਨਵਾਂ ਵੀਡੀਓ ਗੀਤ ਰਿਲੀਜ਼ ਕਰ ਸਕਦੇ ਹਨ। ਉਨ੍ਹਾਂ ਨੇ ਕੈਨਬਰਾ ਵਿੱਚ ਇੱਕ ਸਟੇਜ ਸ਼ੋਅ ਦੌਰਾਨ ਆਪਣਾ ਨਵਾਂ ਗੀਤ ‘ਦੂਰ ਨਿਮਾਣੀਆਂ ਦਾ ਮਾਨ’ ਗਾਇਆ। ਹਾਲਾਂਕਿ ਇਸ ਗੀਤ ਦਾ ਵੀਡੀਓ ਅਜੇ ਸ਼ੂਟ ਨਹੀਂ ਹੋਇਆ ਹੈ। ਗੁਰਦਾਸ ਮਾਨ ਇਸ ਸਮੇਂ ਵਿਦੇਸ਼ ਵਿੱਚ ਹਨ। ਦੱਸਿਆ […] More










