‘ਜੀ ਵੇ ਸੋਹਣਿਆ ਜੀ’ 16 ਫਰਵਰੀ 2024 ਨੂੰ ਹੋਵੇਗੀ ਰਿਲੀਜ਼
ਚੰਡੀਗੜ੍ਹ, 17 ਅਗਸਤ 2023: ਬਹੁਤ- ਉਡੀਕ ਕੀਤੀ ਗਈ ਪੰਜਾਬੀ ਫਿਲਮ ‘ਜੀ ਵੇ ਸੋਹਣਿਆ ਜੀ’ ਨੇ ਅਧਿਕਾਰਤ ਤੌਰ ‘ਤੇ 16 ਫਰਵਰੀ 2024 ਨੂੰ ਆਪਣੀ ਰਿਲੀਜ਼ ਮਿਤੀ ਦਾ ਐਲਾਨ ਕਰ ਦਿੱਤਾ ਹੈ। ਇਹ ਫਿਲਮ ਡਰਾਮਾ, ਇਮੋਸ਼ਨ ਅਤੇ ਮਨੋਰੰਜਨ ਨਾਲ ਭਰਪੂਰ ਹੈ। “ਜੀ ਵੇ ਸੋਹਣਿਆ ਜੀ” ਵਿੱਚ ਇੱਕ ਸ਼ਾਨਦਾਰ ਕਾਸਟ ਹੈ ਜਿਸ ਵਿੱਚ ਸਿਮੀ ਚਾਹਲ ਅਤੇ ਇਮਰਾਨ ਅੱਬਾਸ […] More











