ਮੂਸੇਵਾਲਾ ਤੋਂ ਬਾਅਦ ਲਾਰੈਂਸ ਦੇ ਨਿਸ਼ਾਨੇ ‘ਤੇ ਹੈ ਸਲਮਾਨ ਖਾਨ: ਕਪਿਲ ਪੰਡਿਤ ਅਤੇ ਸ਼ੂਟਰ ਸੰਤੋਸ਼ ਜਾਧਵ ਨੇ ਕੀਤੀ ਸੀ ਰੇਕੀ
ਚੰਡੀਗੜ੍ਹ, 11 ਸਤੰਬਰ 2022 – ਗੈਂਗਸਟਰ ਲਾਰੈਂਸ ਨੇ ਫਿਰ ਤੋਂ ਬਾਲੀਵੁਡ ਸੁਪਰਸਟਾਰ ਸਲਮਾਨ ਖਾਨ ਦੀ ਰੇਕੀ ਕਰਵਾਈ ਸੀ। ਜਿਸ ਵਿੱਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮੁਲਜ਼ਮ ਕਪਿਲ ਪੰਡਿਤ ਅਤੇ ਮਹਾਰਾਸ਼ਟਰ ਦੇ ਸ਼ਾਰਪ ਸ਼ੂਟਰ ਸੰਤੋਸ਼ ਜਾਧਵ ਸ਼ਾਮਲ ਸਨ। ਇਨ੍ਹਾਂ ਸਾਰਿਆਂ ਦੀ ਅਗਵਾਈ ਲਾਰੈਂਸ ਦੇ ਭਤੀਜੇ ਸਚਿਨ ਥਾਪਨ ਨੇ ਕੀਤੀ। ਇਹ ਖੁਲਾਸਾ ਪੰਜਾਬ ਪੁਲਿਸ ਦੇ […] More






