ਮੂਸੇਵਾਲਾ ਦੇ ਗੀਤਾਂ ਵਿੱਚ ਜਿਹੜੇ ਹਥਿਆਰਾਂ ਦਾ ਹੁੰਦਾ ਸੀ ਜ਼ਿਕਰ, ਸ਼ੂਟਰਾਂ ਨੇ ਕਤਲ ਵੇਲੇ ਓਹੀ ਵਰਤੇ
ਚੰਡੀਗੜ੍ਹ, 6 ਜੁਲਾਈ 2022 – ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਇੱਕ ਹੋਰ ਵੱਡਾ ਖੁਲਾਸਾ ਹੋਇਆ ਹੈ। ਮੂਸੇਵਾਲਾ ਆਪਣੇ ਗੀਤਾਂ ਵਿੱਚ ਜਿਹੜੇ ਹਥਿਆਰਾਂ ਦੇ ਨਾਂ ਦਾ ਜ਼ਿਕਰ ਕਰਦਾ ਸੀ। ਹੁਣ ਇਹ ਗੱਲ ਸਾਹਮਣੇ ਆਈ ਹੈ ਕਿ ਫੜੇ ਗਏ ਸ਼ੂਟਰਾਂ ਨੇ ਉਸ ਦੀ ਹੱਤਿਆ ਲਈ ਇਨ੍ਹਾਂ ਦੀ ਵਰਤੋਂ ਕੀਤੀ ਸੀ। ਇਹ ਗੱਲ […] More






