ਕੰਗਨਾ ਰਾਣੌਤ ਦਾ ਟਵੀਟਰ ਅਕਾਊਂਟ ਸਸਪੈਂਡ
ਨਵੀਂ ਦਿੱਲੀ, 4 ਮਈ 2021 – ਵਿਵਾਦਗ੍ਰਸਤ ਅਭਿਨੇਤਰੀ ਕੰਗਨਾ ਰਾਣੌਤ ਦਾ ਟਵੀਟਰ ਅਕਾਊਂਟ ਆਪਣੇ ਵਿਵਾਦ ਭਰੇ ਟਵੀਟਾਂ ਦੇ ਚੱਲਦਿਆਂ ਰੋਕ ਦਿੱਤਾ ਗਿਆ। ਮੰਨਿਆ ਜਾ ਰਿਹਾ ਹੈ ਕਿ ਪੱਛਮੀ ਬੰਗਾਲ ਵਿਚ ਭਾਜਪਾ ਦੀ ਹੋਈ ਕਰਾਰੀ ਹਾਰ ਮਗਰੋਂ ਕੰਗਨਾ ਵਲੋਂ ਲਗਾਤਾਰ ਵਿਵਾਦਗ੍ਰਸਤ ਟਵੀਟ ਕੀਤੇ ਜਾ ਰਹੇ ਸਨ। ਜਿਸ ਨੂੰ ਮੁੱਖ ਰੱਖ ਕੇ ਕੰਗਨਾ ਰਾਣੌਤ ਦੇ ਟਵੀਟਰ ਅਕਾਊਂਟ […] More