More stories

  • ਨਹੀਂ ਰਹੇ ਦਲੀਪ ਕੁਮਾਰ, 98 ਸਾਲ ਦੀ ਉਮਰ ‘ਚ ਦੇਹਾਂਤ, ਪੜ੍ਹੋ ਉਹਨਾਂ ਦੀ ਜ਼ਿੰਦਗੀ ਦੇ ਕੁਝ ਖਾਸ ਕਿੱਸੇ

    ਮੁੰਬਈ ਵਿਖੇ ਲੰਮੇ ਸਮੇਂ ਤੋਂ ਆਪਣਾ ਇਲਾਜ ਕਰਵਾ ਰਹੇ ਸਦਾ ਬਹਾਰ ਅਦਾਕਾਰ ਦਲੀਪ ਕੁਮਾਰ ਦਾ ਅੱਜ ਦੇਹਾਂਤ ਹੋ ਗਿਆ। ਬੁਧਵਾਰ ਦੀ ਸਵੇਰ ਅਦਾਕਰਾ ਦਲੀਪ ਕੁਮਾਰ ਨੇ ਹਸਪਤਾਲ ਵਿੱਚ ਹੀ ਆਖਰੀ ਸਾਹ ਲਏ। 98 ਸਾਲ ਦੇ ਦਲੀਪ ਕੁਮਾਰ ਦਾ ICU ਵਿੱਚ ਇਲਾਜ ਚੱਲ ਰਿਹਾ ਸੀ। 1921 ‘ਚ ਜੰਮੇ ਦਲੀਪ ਕੁਮਾਰ 2021 ਵਿੱਚ ਦੁਨੀਆ ਨੂੰ ਅਲਵਿਦਾ ਆਖ […] More

  • ਅਦਾਕਾਰਾ ਮੰਦਿਰਾ ਬੇਦੀ ਦੇ ਪਤੀ ਰਾਜ ਕੌਸ਼ਲ ਦਾ ਦੇਹਾਂਤ

    ਮੁੰਬਈ, 30 ਜੂਨ 2021 – ਮਸ਼ਹੂਰ ਅਦਾਕਾਰਾ ਅਦਾਕਾਰਾ ਮੰਦਿਰਾ ਬੇਦੀ ਦੇ ਪਤੀ ਰਾਜ ਕੌਸ਼ਲ ਦਾ ਅੱਜ ਸਵੇਰੇ ਦੇਹਾਂਤ ਹੋ ਗਿਆ ਹੈ। ਰਾਜ ਕੌਸ਼ਲ 49 ਸਾਲ ਦੇ ਸਨ। ਉਨ੍ਹਾਂ ਦਾ ਦੇਹਾਂਤ ਦਿਲ ਦਾ ਦੌਰਾ ਪੈਣ ਨਾਲ ਹੋਇਆ। ਮੰਦਿਰਾ ਅਤੇ ਰਾਜ ਦੇ ਦੋ ਬੱਚੇ (ਪੁੱਤ ਅਤੇ ਧੀ) ਹਨ। ਮਿਲੀ ਜਾਣਕਾਰੀ ਅਨੁਸਾਰ ਰਾਜ ਕੌਸ਼ਲ ਦਾ ਦੇਹਾਂਤ ਬੁੱਧਵਾਰ ਸਵੇਰੇ […] More

  • ਰਿਤਿਕ ਰੌਸ਼ਨ ਨੇ Krrish 4 ਦਾ ਕੀਤਾ ਐਲਾਨ

    ਮੁੰਬਈ: ਬਾਲੀਵੁੱਡ ਅਦਾਕਾਰ ਰਿਤਿਕ ਰੌਸ਼ਨ ਦੇ ਕ੍ਰਿਸ਼ 4 ਦੀ ਆਫੀਸ਼ੀਅਲ ਅਨਾਊਸਮੈਂਟ ਕਰ ਦਿੱਤੀ ਹੈ। ਰਿਤਿਕ ਵੱਲੋਂ ਕ੍ਰਿਸ਼ 4 ਦਾ, ਕ੍ਰਿਸ਼ ਦੇ 15 ਸਾਲ ਪੂਰੇ ਹੋਣ ਦੇ ਖਾਸ ਮੌਕੇ ‘ਤੇ ਐਲਾਨ ਕੀਤਾ ਗਿਆ ਹੈ। ਰਿਤਿਕ ਵੱਲੋਂ ਇੱਕ ਵੀਡੀਓ ਰਿਲੀਜ਼ ਕੀਤਾ ਗਿਆ ਹੈ, ਜਿਸ ਵਿੱਚ ਇਸ ਦੀ ਪਹਿਲੀ ਝਲਕ ਦਿਖਾਈ ਗਈ ਹੈ। https://www.instagram.com/p/CQdpFCDHNl6/?utm_source=ig_embed&ig_rid=8261efe6-1287-4dca-bd0b-92d32c214839 ਇਸ ‘ਚ ਇਹ ਵੀ […] More

  • ਪੜ੍ਹੋ ਕਦੋ ਰਿਲੀਜ਼ ਹੋਏਗੀ ਸਿੱਧੂ ਮੂਸੇਵਾਲੇ ਦੀ ਫ਼ਿਲਮ ‘Yes I Am Student’

    ਚੰਡੀਗੜ੍ਹ, 18 ਜੂਨ 2021 – ਫ਼ਿਲਮ ‘Yes I Am Student’ ਦੀ ਰਿਲੀਜ਼ ਬਾਰੇ ਡਾਇਰੈਕਟਰ ਤਰਨਵੀਰ ਸਿੰਘ ਜਗਪਾਲ ਨੇ ਸੋਸ਼ਲ ਮੀਡੀਆ ‘ਤੇ ਐਲਾਨ ਕੀਤਾ ਹੈ ਕਿ ਸਿੱਧੂ ਮੂਸੇਵਾਲਾ ਦੀ ਪਹਿਲੀ ਫ਼ਿਲਮ ‘Yes I Am Student’ 22 ਅਕਤੂਬਰ 2021 ਨੂੰ ਰਿਲੀਜ਼ ਹੋਵੇਗੀ। ਉਨ੍ਹਾਂ ਨੇ ਇਕ ਪੋਸਟ ‘ਚ ਲਿਖਿਆ, “ਕੋਵਿਡ ਕਾਰਨ ਪੈਦਾ ਹੋਏ ਹਾਲਾਤ ਹੁਣ ਠੀਕ ਹੋ ਰਹੇ […] More

  • ਦੀਪ ਸਿੱਧੂ ਨੂੰ ਅਣਪਛਾਤੇ ਨੇ ਦਿੱਤਾ ਸ਼ੱਕੀ ਪਦਾਰਥ, ਪੜ੍ਹੋ ਪੂਰੀ ਖ਼ਬਰ

    ਚੰਡੀਗੜ੍ਹ, 15 ਜੂਨ 2021 – ਬੀਤੀ 15 ਜੂਨ ਨੂੰ ਦੀਪ ਸਿੱਧੂ ਦੀ ਸਿਹਤ ਅਚਾਨਕ ਵਿਗੜ ਗਈ ਜਿਸ ਸਬੰਧੀ ਜਾਣਕਾਰੀ ਦੀਪ ਸਿੱਧੂ ਵੱਲੋਂ ਖ਼ੁਦ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਗਈ ਹੈ। ਪਰ ਨਾਲ ਹੀ ਦੀਪ ਸਿੱਧੂ ਨੇ ਲਿਖਿਆ ਕਿ ਕਿਸੇ ਨੇ ਉਸ ਕੁੱਝ ਸ਼ੱਕੀ ਨਸ਼ੇ ਦੇ ਪਦਾਰਥ ਦਿੱਤੇ ਹਨ, ਜਿਸ ਕਰਕੇ ਉਹ ਠੀਕ ਮਹਿਸੂਸ ਨਹੀਂ ਕਰ […] More

  • ਪੰਜਾਬੀ ਗਾਇਕ ਖਾਨ ਸਾਬ੍ਹ ਗ੍ਰਿਫ਼ਤਾਰ, ਪੜ੍ਹੋ ਕਿਉਂ ?

    ਫਗਵਾੜਾ, 9 ਜੂਨ 2021 – ਪੰਜਾਬੀ ਗਾਇਕ ਖਾਨ ਸਾਬ੍ਹ ਨੂੰ ਫਗਵਾੜਾ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਖਾਨ ਸਾਬ੍ਹ ਨੂੰ ਫਗਵਾੜਾ ਪੁਲਿਸ ਨੇ ਕੋਵਿਡ ਨਿਯਮਾਂ ਦੀ ਉਲੰਘਣਾ ਕਾਰਨ ਗ੍ਰਿਫਤਾਰ ਕੀਤਾ ਹੈ। ਲੰਘੀ ਰਾਤ ਖਾਨ ਸਾਬ੍ਹ ਦੇ ਜਨਮਦਿਨ ਮਨਾਉਣ ਦੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ‘ਚ ਉਸਦੇ ਦਰਜਨ ਦੇ ਕਰੀਬ ਦੋਸਤ ਖਾਨ ਸਾਬ੍ਹ ਦੇ ਘਰ ਬੈਂਡ […] More

  • ਅਦਾਲਤ ਨੇ ਜੂਹੀ ਚਾਵਲਾ ਨੂੰ ਠੋਕਿਆ 20 ਲੱਖ ਦਾ ਜੁਰਮਾਨਾ, ਪੜ੍ਹੋ ਕਿਉਂ ?

    ਨਵੀਂ ਦਿੱਲੀ, 5 ਜੂਨ 2021 – ਦਿੱਲੀ ਹਾਈ ਕੋਰਟ ਨੇ ਅਭਿਨੇਤਰੀ ਜੂਹੀ ਚਾਵਲਾ ਵੱਲੋਂ 5G ਟੈਕਨੋਲਜੀ ਖਿਲਾਫ ਦਾਇਰ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਪਟੀਸ਼ਨ ਖਾਰਜ ਕਰਦਿਆਂ ਕਿਹਾ ਕਿ ਪਟੀਸ਼ਨਕਰਤਾ ਨੇ ਕਾਨੂੰਨੀ ਪ੍ਰਕਿਰਿਆ ਦੀ ਦੁਰਵਰਤੋਂ ਕੀਤੀ ਹੈ ਅਤੇ ਇਸ ਕਾਰਨ ਜੂਹੀ ਚਾਵਲਾ ਨੂੰ ₹ 20 ਲੱਖ ਦਾ ਜ਼ੁਰਮਾਨਾ ਲਗਾਇਆ ਗਿਆ ਹੈ। ਜੂਹੀ ਚਾਵਲਾ ਦੀ ਪਟੀਸ਼ਨ […] More

  • ਸੰਨੀ ਦਿਓਲ ਦੀ ਗੁੰਮਸ਼ੁਦਗੀ ਦੇ ਲੱਗੇ ਪੋਸਟਰ

    ਗੁਰਦਾਸਪੁਰ, 4 ਸੂਚੀ 2021 – ਗੁਰਦਾਸਪੁਰ ਦੇ ਐਮ ਪੀ ਅਤੇ ਐਕਟਰ ਸੰਨੀ ਦਿਓਲ ਦੇ ਪਠਾਨਕੋਟ ‘ਚ ਗੁੰਮਸ਼ੁਦਾ ਹੋਣ ਦੇ ਪੋਸਟਰ ਲੱਗੇ ਹਨ। ਇਹ ਪੋਸਟਰ ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨਾਂ ‘ਤੇ ਲਗਾਏ ਗਏ ਹਨ। ਇਨ੍ਹਾਂ ਪੋਸਟਰਾਂ ‘ਤੇ ਲਿਖੀਆ ਹੈ ‘ਲਾਪਤਾ ਵਿਅਕਤੀ ਦੀ ਭਾਲ’। ਨਾਲ ਹੀ ਅੱਗੇ ਲਿਖਿਆ ਹੈ ਕਿ ਜੋ ਵੀ ਸੰਨੀ ਦਿਓਲ ਨੂੰ ਲੱਭਦਾ ਹੈ […] More

  • ਪੰਜਾਬ ਰਾਜ ਮਹਿਲਾ ਕਮਿਸ਼ਨ ਵਲੋਂ ਲਹਿੰਬਰ ਹੁਸੈਨਪੁਰੀ ਤਲਬ

    ਚੰਡੀਗੜ੍ਹ, 3 ਜੂਨ 2021 – ਪੰਜਾਬੀ ਗਾਇਕ ਲਹਿੰਬਰ ਹੁਸੈਨਪੁਰੀ ਵਲੋਂ ਆਪਣੀ ਪਤਨੀ ਅਤੇ ਬੇਟੀ ਨਾਲ ਕੁੱਟਮਾਰ ਕਰਨ ਦੇ ਮਾਮਲੇ ਦਾ ਸੂ-ਮੋਟੋ ਨੋਟਿਸ ਲੈਂਦਿਆਂ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਪੰਜਾਬੀ ਗਾਇਕ ਲਹਿੰਬਰ ਹੁਸੈਨਪੁਰੀ ਨੂੰ 4 ਜੂਨ, 2021 ਤੱਕ ਕਮਿਸ਼ਨ ਅੱਗੇ ਪੇਸ਼ ਹੋਣ ਲਈ ਕਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਸ੍ਰੀਮਤੀ ਮਨੀਸ਼ਾ ਗੁਲਾਟੀ […] More

Load More
Congratulations. You've reached the end of the internet.