ਜੂਨ 84 ਘਲੂਘਾਰਾ ਹਫ਼ਤੇ ਸਬੰਧੀ ਸਿੱਧੂ ਮੂਸੇਵਾਲਾ ਨੇ ਕੀਤਾ ਇਹ ਅਹਿਮ ਫੈਸਲਾ
ਚੰਡੀਗੜ੍ਹ,1 ਜੂਨ 2021: ਜੂਨ 84 ਦੇ ਘੱਲੂਘਾਰੇ ਸਬੰਧੀ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੇ ਵੱਡਾ ਫੈਸਲਾ ਲਿਆ। ਸਿੱਧੂ ਨੇ ਐਲਾਨ ਕੀਤਾ ਕਿ ਉਹ 1 ਤੋਂ 6 ਜੂਨ ਤੱਕ ਆਪਣੀ ਐਲਬਮ ‘ਮੂਸਟੇਪ’ ਦਾ ਇਕ ਵੀ ਗੀਤ ਰਿਲੀਜ਼ ਨਹੀਂ ਕਰਨਗੇ। ਸਿੱਧੂ ਮੂਸੇਵਾਲਾ ਨੇ ਇਹ ਐਲਾਨ ਸੋਸ਼ਲ ਮੀਡੀਆ ਤੇ ਪੋਸਟ ਸ਼ੇਅਰ ਕਰ ਕੀਤਾ। ਸਿੱਧੂ ਮੂਸੇ ਵਾਲਾ ਨੇ ਆਪਣੀ ਪੋਸਟ […] More





