ਦਿਲੀਪ ਕੁਮਾਰ ਦੇ ਦੋਨੋਂ ਭਰਾ ਕੋਰੋਨਾ ਪੌਜ਼ੇਟਿਵ, ਲੀਲਾਵਤੀ ਹਸਪਤਾਲ ‘ਚ ਭਰਤੀ
ਮੁੰਬਈ: ਭਾਰਤੀ ਫ਼ਿਲਮ ਜਗਤ ਦੇ ਦਿਗੱਜ ਅਭਿਨੇਤਾ ਦਿਲੀਪ ਕੁਮਾਰ ਦੇ ਦੋਨੋਂ ਭਰਾ ਅਹਿਸਾਨ ਖਾਨ ਅਤੇ ਅਸਲਮ ਖਾਨ ਕੋਰੋਨਾਵਾਇਰਸ ਨਾਲ ਪੌਜ਼ੇਟਿਵ ਪਾਏ ਗਏ। ਜਿਸ ਮਗਰੋਂ ਦੋਨਾਂ ਨੂੰ ਮੁੰਬਈ ਦੇ ਲੀਲਾਵਤੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਸ਼ਨੀਵਾਰ ਰਾਤ ਜਦੋਂ ਦੋਨਾਂ ਭਰਾਵਾਂ ਨੂੰ ਹਸਪਤਾਲ ਦਾਖਲ ਕਰਵਾਇਆ ਜਾ ਰਿਹਾ ਸੀ ਤਾਂ ਦੋਨਾਂ ਦਾ ਆਕਸੀਜਨ ਲੈਵਲ ਕਾਫੀ ਘੱਟ ਸੀ। ਮੀਡਿਆ […] More