ਫਿਲਮਕਾਰ ਸੁਭਾਸ਼ ਘਈ ਲੀਲਾਵਤੀ ਹਸਪਤਾਲ ‘ਚ ਦਾਖਲ: ਡਾਕਟਰ ਨੇ ਕਿਹਾ- ਯਾਦਦਾਸ਼ਤ ਗਈ, ਬੋਲਣ ‘ਚ ਵੀ ਹੋ ਰਹੀ ਮੁਸ਼ਕਲ
ਮੁੰਬਈ, 8 ਦਸੰਬਰ 2024 – ਮੇਰੀ ਜੰਗ, ਖਲਨਾਇਕ, ਤਾਲ, ਪਰਦੇਸ ਵਰਗੀਆਂ ਫਿਲਮਾਂ ਦੇ ਨਿਰਦੇਸ਼ਕ ਸੁਭਾਸ਼ ਘਈ ਨੂੰ ਮੁੰਬਈ ਦੇ ਲੀਲਾਵਤੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਘਈ ਦੀ ਸਿਹਤ ਨੂੰ ਲੈ ਕੇ ਦੋ ਵੱਖ-ਵੱਖ ਦਾਅਵੇ ਕੀਤੇ ਜਾ ਰਹੇ ਹਨ। ਘਈ ਦਾ ਇਲਾਜ ਕਰ ਰਹੇ ਡਾਕਟਰ ਜਲੀਲ ਪਾਲਕਰ ਨੇ ਦੱਸਿਆ ਕਿ ਘਈ ਦੀ ਯਾਦਦਾਸ਼ਤ ਖਤਮ ਹੋ […] More