ਕਿਸਾਨ ਅੰਦੋਲਨ ‘ਤੇ ਸੋਨੂੰ ਸੂਦ ਨੇ ਕੀਤਾ ਟਵੀਟ, ਪੜ੍ਹੋ ਕੀ ਕਿਹਾ ?

ਨਵੀਂ ਦਿੱਲੀ, 5 ਫਰਵਰੀ 2021 – ਪਿਛਲੇ ਦੋ ਮਹੀਨੇ ਤੋਂ ਵੀ ਵਧ ਸਮੇਂ ਤੋਂ ਦੇਸ਼ ਭਰ ਦੇ ਕਿਸਾਨ ਦਿੱਲੀ ਦੇ ਬਾਰਡਰਾਂ ‘ਤੇ ਬੈਠ ਕੇ ਅੰਦੋਲਨ ਕਰ ਰਹੇ ਹਨ। ਜਦੋਂ ਕਿ ਸਰਕਾਰ ਉਨ੍ਹਾਂ ਦੀ ਕੋਈ ਵੀ ਸੁਣਵਾਈ ਨਹੀਂ ਕਰ ਰਹੀ।

ਇਸ ਦੌਰਾਨ ਵੱਖ-ਵੱਖ ਹਸਤੀਆਂ ਵੱਲੋਂ ਕਿਸਾਨਾਂ ਅਤੇ ਕਦੇ ਸਰਕਾਰ ਦੇ ਹੱਕ ‘ਚ ਟਵੀਟ ਕੀਤੇ ਗਏ ਹਨ, ਜਿਸ ‘ਚ ਹੁਣ ਸੋਨੂੰ ਸੂਦ ਨੇ ਲਿਖਿਆ ਹੈ, “ਗਲਤ ਨੂੰ ਸਹੀ ਕਹੋਗੇ ਤੋਂ ਨੀਂਦ ਕਿੰਝ ਆਵੇਗੀ?” ਲੋਕਾਂ ਦੀ ਮੰਨੀਏ ਤਾਂ ਸੋਨੂੰ ਸੂਦ ਨੇ ਇਹ ਹਮਲਾ ਸਰਕਾਰ ਤੇ ਬਾਲੀਵੁੱਡ ਦੇ ਸਾਥੀਆਂ ਤੇ ਕੀਤਾ ਹੈ।

ਇਸ ਦਾ ਮਤਲਬ ਇਹ ਮੰਨਿਆ ਜਾ ਰਿਹਾ ਹੈ ਕਿ ਸੋਨੂੰ ਸੂਦ ਨੇ ਇਹ ਟਵੀਟ ਸਰਕਾਰ ਅਤੇ ਆਪਣੇ ਬਾਲੀਵੁਡ ਸਾਥੀਆਂ ਲਈ ਕੀਤਾ ਹੈ। ਜੋ ਕਿ ਹਾਲੀਵੁੱਡ ਦੀਆਂ ਕੁਝ ਹਸਤੀਆਂ ਵੱਲੋਂ ਕਿਸਾਨਾਂ ਦੀ ਹਮਾਇਤ ਕਰਨ ਤੋਂ ਬਾਅਦ ਬਾਲੀਵੁੱਡ ਦੇ ਤਮਾਮ ਲੋਕ ਕਿਸਾਨਾਂ ਨੂੰ ਲੈ ਕੇ ਟਵੀਟ ਕੀਤੇ ਜੋ ਕਿ ਸਰਕਾਰ ਪੱਖੀ ਸਨ ਨਾ ਕਿ ਕਿਸਾਨ ਪੱਖੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਸਰਕਾਰ ਵਲੋਂ 5 ਆਈ.ਪੀ.ਐਸ. ਅਧਿਕਾਰੀਆਂ ਦੀ ਤਰੱਕੀ

ਦਿੱਲੀ ‘ਚ ਸਾਬਕਾ ਪੌਰਨ ਸਟਾਰ ਮੀਆਂ ਖਲੀਫਾ ਖਿਲਾਫ ਪ੍ਰਦਰਸ਼ਨ, ਦੁਬਾਰਾ ਟਵੀਟ ਕਰਕੇ ਕਿਹਾ ਕਿਸਾਨਾਂ ਨਾਲ ਖੜ੍ਹੀ ਹਾਂ