Amrit Maan ਤੇ Prem Dhillon ਦੀ ਜੋੜੀ ਜਲਦ ਹੀ ਇਕੱਠਿਆਂ ਆਵੇਗੀ ਨਜ਼ਰ

ਚੰਡੀਗੜ੍ਹ, 23 ਮਾਰਚ 2021 – ਅੰਮ੍ਰਿਤ ਮਾਨ ਅਤੇ ਪ੍ਰੇਮ ਢਿੱਲੋਂ ਦੋਵਾਂ ਦੀ ਜੋੜੀ ਜਲਦ ਹੀ ਇਕੱਠਿਆਂ ਨਜ਼ਰ ਆਵੇਗੀ। ਦੋਵਾਂ ਦਾ ਗਾਣਾ ‘ਪ੍ਰਾਹੁਣੇ’ ਜਲਦੀ ਹੀ ਰਿਲੀਜ਼ ਹੋਣ ਵਾਲਾ ਹੈ। ਇਸ ਗਾਣੇ ਦਾ ਫਸਟ ਲੁੱਕ ਵਜੋਂ ਇੱਕ ਪੋਸਟਰ ਅੰਮ੍ਰਿਤ ਮਾਨ ਨੇ ਆਪਣੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ ਜਿਸ ਵਿੱਚ ਅੰਮ੍ਰਿਤ ਮਾਨ ਦੇ ਨਾਲ ਸਿੰਗਰ ਪ੍ਰੇਮ ਢਿੱਲੋਂ ਨਜ਼ਰ ਆ ਰਹੇ ਹਨ।

‘ਪ੍ਰਾਹੁਣੇ’ ਸੌਂਗ ਨੂੰ ਅੰਮ੍ਰਿਤ ਮਾਨ ਤੇ ਪ੍ਰੇਮ ਢਿੱਲੋਂ ਨੇ ਲਿਖਿਆ ਹੈ ਤੇ ਸੈਨ ਬੀ ਨੇ ਇਸਦਾ ਮਿਊਜ਼ਿਕ ਤਿਆਰ ਕੀਤਾ ਹੈ। ਇਹ ਟ੍ਰੈਕ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੇ ਪੇਸ਼ ਕੀਤਾ ਹੈ। ਜਿਸ ਨੂੰ ਹੁਣ ਰਿਲੀਜ਼ ਵੀ ਸਿੱਧੂ ਮੂਸੇਵਾਲਾ ਦੇ ਯੂਟਿਊਬ ਚੈਨਲ ‘ਤੇ ਕੀਤਾ ਜਾਵੇਗਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਵਿਗੜੇ ਮੌਸਮ ਨੇ ਵਧਾਏ ਕਿਸਾਨਾਂ ਦੇ ਫਿਕਰ

ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਿਰਫ਼ ਪ੍ਰਮਾਣਿਤ ਸੰਸਥਾਵਾਂ ਵੱਲੋਂ ਪ੍ਰਕਾਸ਼ਿਤ ਕਿਤਾਬਾਂ ਹੀ ਲਾਏ ਜਾਣ ਦੇ ਨਿਰਦੇਸ਼