ਦਿੱਲੀ, 20 ਜਨਵਰੀ 2021 – ਕਿਸਾਨ ਪਰੇਡ ਬਾਰੇ ਦਿੱਲੀ ਵਿਚ ਐਂਟਰੀ ਨੂੰ ਲੈ ਕੇ ਅੱਜ ਕਿਸਾਨਾਂ ਦੀ ਦਿੱਲੀ ਪੁਲਿਸ ਨਾਲ ਦੂਜੀ ਮੀਟਿੰਗ ਹੋਈ। ਕਿਸਾਨਾਂ ਅਤੇ ਦਿੱਲੀ ਵਿਕਾਰ ਇਹ ਪੀਟਿੰਗ ਬੇਸਿੱਟਾ ਰਹੀ ਹੈ। ਦਿੱਲੀ ‘ਚ ਐਂਟਰੀ ਨੂੰ ਲੈ ਕੇ ਹੁਣ ਦੁਬਾਰਾ ਕੱਲ੍ਹ 21 ਜਨਵਰੀ ਨੂੰ ਫਿਰ ਤੋਂ ਮੀਟਿੰਗ ਹੋਵੇਗੀ, ਉਮੀਦ ਹੈ ਕਿ ਕੱਲ੍ਹ ਨੂੰ ਦੋਵਾਂ ਧਿਰਾਂ ਵਿਚਕਾਰ ਫੈਸਲਾ ਹੋ ਸਕਦਾ ਹੈ।