ਮਿਆਰੀ ਪੜ੍ਹਾਈ ਤੇ ਚੰਗੀ ਦਵਾਈ ਪਿੰਡ ਪੱਧਰ ‘ਤੇ ਮਿਲੇਗੀ – ਗੁਰਮੀਤ ਖੁੱਡੀਆਂ
ਆਲਮਵਾਲਾ (ਸ੍ਰੀ ਮੁਕਤਸਰ ਸਾਹਿਬ), 17 ਅਕਤੂਬਰ 2023 – ਪੰਜਾਬ ਦੇ ਖੇਤੀਬਾੜੀ ਮੰਤਰੀ ਸ: ਗੁਰਮੀਤ ਸਿੰਘ ਖੁੱਡੀਆਂ ਨੇ ਆਖਿਆ ਹੈ ਕਿ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪਿੰਡਾਂ ਵਿਚ ਲੋਕਾਂ ਦੀਆਂ ਬਰੂਹਾਂ ਤੱਕ ਮਿਆਰੀ ਪੜ੍ਹਾਈ ਅਤੇ ਚੰਗੀ ਦਵਾਈ ਦੀ ਸਹੂਲਤ ਪਹੁੰਚਾਉਣ ਲਈ ਦ੍ਰਿੜਤਾ ਨਾਲ ਕੰਮ ਕਰ ਰਹੀ ਹੈ। ਉਹ ਪਿੰਡ ਆਲਮਵਾਲਾ […] More