ਹੁਣ ਨਹੀਂ ਹੋਵੇਗੀ ਮਰੀਜ਼ਾਂ ਦੀ ਖੱਜਲ-ਖੁਆਰੀ, ਫਰੀਦਕੋਟ ਮੈਡੀਕਲ ਕਾਲਜ ‘ਚ ਮਿਲਣਗੀਆਂ ਇਹ ਨਵੀਂਆਂ ਸਹੂਲਤਾਂ
ਫਰੀਦਕੋਟ, 30 ਸਤੰਬਰ 2023 – ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਵਿੱਚ ਆਉਣ ਵਾਲੇ ਮਰੀਜ਼ਾਂ ਦਾ ਡਾਟਾ ਹੁਣ ਡਾਕਟਰ ਨੂੰ ਇੱਕ ਕਲਿੱਕ ‘ਤੇ ਉਪਲਬਧ ਹੋਵੇਗਾ। ਜਿਵੇਂ ਹੀ ਮਰੀਜ਼ ਦੀ ਓ.ਪੀ.ਡੀ ਸਲਿੱਪ ਕੱਟੀ ਜਾਂਦੀ ਹੈ ਤਾਂ ਸਬੰਧਤ ਡਾਕਟਰ ਨੂੰ ਇਹ ਜਾਣਕਾਰੀ ਮਿਲ ਜਾਵੇਗੀ ਕਿ ਮਰੀਜ਼ ਨੇ ਇਲਾਜ ਲਈ ਰਜਿਸਟਰੇਸ਼ਨ ਕਰਵਾ ਦਿੱਤੀ ਹੈ। ਹੁਣ ਮਰੀਜ਼ […] More