ਬਚਪਨ ਵਿੱਚ ਅਸਥਮਾ ਦੇ ਲੱਛਣਾਂ ਦੀ ਪਛਾਣ ਕਰਨ ਨਾਲ ਫੇਫੜਿਆਂ ਦੇ ਆਮ ਵਿਕਾਸ ਵਿੱਚ ਮਦਦ ਮਿਲ ਸਕਦੀ ਹੈ: ਡਾ. ਜ਼ਫਰ ਅਹਿਮਦ ਇਕਬਾਲ
ਮੋਹਾਲੀ, 3 ਮਈ, 2023: ਅਸਥਮਾ ਇੱਕ ਪ੍ਰਮੁੱਖ ਗੈਰ-ਸੰਚਾਰੀ ਰੋਗ (ਐਨਸੀਡੀ) ਹੈ ਅਤੇ ਹਰ ਸਾਲ ਦੁਨੀਆ ਭਰ ਵਿੱਚ 34 ਮਿਲੀਅਨ ਤੋਂ ਵੱਧ ਮਰੀਜ਼ਾਂ ਨੂੰ ਪ੍ਰਭਾਵਿਤ ਕਰਦਾ ਹੈ। ਗਲੋਬਲ ਬੋਰਡਨ ਆਫ਼ ਡਿਜ਼ੀਜ਼ ਦੁਆਰਾ ਕਰਵਾਏ ਗਏ ਇੱਕ ਅਧਿਐਨ ਦੇ ਅਨੁਸਾਰ, ਭਾਰਤ ਵਿੱਚ ਗਲੋਬਲ ਬੋਝ ਦਾ 13 ਫੀਸ਼ਦੀ ਤੋਂ ਵੱਧ ਅਤੇ ਵਿਸ਼ਵ ਪੱਧਰ ਉਤੇ 42 ਫੀਸ਼ਦੀ ਅਸਥਮਾ ਨਾਲ ਹੋਣ […] More