ਚੰਡੀਗੜ੍ਹ ਦੇ ਸਿਵਲ ਹਸਪਤਾਲ ‘ਚ ਖੁੱਲ੍ਹੀ ਕੈਮਿਸਟ ਸ਼ੌਪ: ਵਾਜਬ ਦਰਾਂ ‘ਤੇ ਉਪਲਬਧ ਹੋਣਗੀਆਂ ਦਵਾਈਆਂ
ਚੰਡੀਗੜ੍ਹ, 5 ਜਨਵਰੀ 2023 – ਚੰਡੀਗੜ੍ਹ ਦੇ ਸੈਕਟਰ 22 ਦੇ ਸਿਵਲ ਹਸਪਤਾਲ ਵਿੱਚ ਕੈਮਿਸਟ ਦੀ ਦੁਕਾਨ ਖੁੱਲ੍ਹ ਗਈ ਹੈ। ਇਸ ਦੁਕਾਨ ਦੇ ਖੁੱਲ੍ਹਣ ਨਾਲ ਮਰੀਜ਼ਾਂ ਨੂੰ ਵਾਜਬ ਦਰਾਂ ‘ਤੇ ਦਵਾਈਆਂ ਮਿਲ ਸਕਣਗੀਆਂ। ਇਸ ਦੇ ਨਾਲ ਹੀ ਮਰੀਜ਼ਾਂ ਨੂੰ ਦਵਾਈਆਂ ਖਰੀਦਣ ਲਈ ਬਾਹਰ ਨਹੀਂ ਜਾਣਾ ਪਵੇਗਾ। ਇਸ ਦੇ ਨਾਲ ਹੀ ਮਨੀਮਾਜਰਾ ਅਤੇ ਸੈਕਟਰ 45 ਦੇ ਸਿਵਲ […] More