ਚੰਡੀਗੜ੍ਹ ਪੀਜੀਆਈ ‘ਚ ਹੁਣ ਮੋਬਾਈਲ ‘ਤੇ ਮਿਲਣਗੀਆਂ ਟੈਸਟ ਰਿਪੋਰਟਾਂ, ਪ੍ਰੀ-ਰਜਿਸਟ੍ਰੇਸ਼ਨ ਸਹੂਲਤ ਵੀ ਹੋਈ ਸ਼ੁਰੂ
ਚੰਡੀਗੜ੍ਹ, 23 ਅਕਤੂਬਰ 2022 – ਪੀਜੀਆਈ ‘ਚ ਮਰੀਜ਼ਾਂ ਨੂੰ ਕਈ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਤਾਂ ਜੋ ਉਨ੍ਹਾਂ ਨੂੰ ਦੂਰ-ਦਰਾਡੇ ਤੋਂ ਪੀ.ਜੀ.ਆਈ. ਮਰੀਜ਼ਾਂ ਨੂੰ ਖੱਜਲ ਨਾ ਹੋਣਾ ਪਾਵੇ। ਹੁਣ ਮਰੀਜ਼ ਪੀਜੀਆਈ ਦੀ ਲੈਬ ਟੈਸਟ ਦੀ ਰਿਪੋਰਟ ਆਪਣੇ ਮੋਬਾਈਲ ਫੋਨਾਂ ਵਿੱਚ ਡਾਊਨਲੋਡ ਕਰ ਸਕਣਗੇ। ਵੈੱਬ ਪੋਰਟਲ ਰਾਹੀਂ ਪੀਜੀਆਈ ਦੇ ਬਾਇਓਕੈਮਿਸਟਰੀ, ਬਾਇਓਫਿਜ਼ਿਕਸ, ਐਂਡੋਕਰੀਨੋਲੋਜੀ, ਪੈਰਾਸਿਟੋਲੋਜੀ […] More