ਬਠਿੰਡਾ AIIMS ਵਿਵਾਦ: ਸ਼ੁਰੂ ਨਹੀਂ ਹੋਈ IPD, ਦਿੱਤੀ ਡੇਡਲਾਈਨ ਦਾ ਸਮਾਂ ਮੁੜ ਹੋਇਆ ਖਤਮ
ਬਠਿੰਡਾ, 6 ਅਗਸਤ 2022 – ਏਮਜ਼ ਵਿੱਚ ਇਨ-ਪੇਸ਼ੈਂਟ ਡਿਪਾਰਟਮੈਂਟ (ਆਈਪੀਡੀ) ਸ਼ੁਰੂ ਕਰਨ ਦੀ ਸਮਾਂ ਸੀਮਾ ਫਿਰ ਤੋਂ ਲੰਘ ਗਈ ਹੈ। ਬਠਿੰਡਾ AIIMS ‘ਚ ਆਈਪੀਡੀ 5 ਅਗਸਤ ਤੱਕ ਸ਼ੁਰੂ ਹੋਣੀ ਸੀ ਪਰ ਹੁਣ ਇਹ ਤਰੀਕ ਵੀ ਲੰਘ ਗਈ ਹੈ। ਆਈਪੀਡੀ ਕਦੋਂ ਸ਼ੁਰੂ ਹੋਵੇਗੀ ਇਸ ਬਾਰੇ ਅਜੇ ਸਥਿਤੀ ਸਪੱਸ਼ਟ ਨਹੀਂ ਹੈ। ਇਸ ਤੋਂ ਪਹਿਲਾਂ ਮਈ ਵਿੱਚ ਆਈਪੀਡੀ […] More