ਲੁਧਿਆਣਾ ਵਿੱਚ Omicron ਨੇ ਪਸਾਰੇ ਪੈਰ, 2 ਕੇਸ ਆਏ ਸਾਹਮਣੇ, 8 ਐਕਟਿਵ ਮਾਈਕਰੋ ਕੰਟੇਨਮੈਂਟ ਹਨ ਜ਼ੋਨ
ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ Omicron ਨੇ ਆਪਣੇ ਪੈਰ ਤੇਜ਼ੀ ਨਾਲ ਫੈਲਾਉਣੇ ਸ਼ੁਰੂ ਕਰ ਦਿੱਤੇ ਹਨ। ਲੁਧਿਆਣਾ ਵਿੱਚ ਵੀ Omicron ਵਾਇਰਸ ਦੇ 2 ਪੌਜ਼ਟਿਵ ਮਾਮਲੇ ਮਿਲੇ ਹਨ। ਇਹਨਾਂ ਦੇ ਨਾਲ ਲੁਧਿਆਣਾ ਵਿੱਚ ਹੁਣ ਕੁੱਲ ਕੋਰੋਨਾ ਦੇ ਪੌਜ਼ਟਿਵ ਮਾਮਲਿਆਂ ਦੀ ਗਿਣਤੀ 89933 ਪਹੁੰਚ ਗਈ ਹੈ। ਲੁਧਿਆਣਾ ਵਿੱਚ ਕੋਰੋਨਾ ਨਾਲ ਕੁੱਲ ਮੌਤਾਂ ਦੀ ਜੀਣ 2121 […] More