ਪੰਜਾਬ ‘ਚ ਕੋਰੋਨਾ ਮਗਰੋਂ ਡੇਂਗੂ ਬਣੀ ਮਹਾਂਮਾਰੀ, ਡੇਂਗੂ ਨਾਲ ਮੌਤਾਂ ਦੀ ਗਿਣਤੀ ਵੱਧਣੀ ਹੋਈ ਸ਼ੁਰੂ, ਸਰਕਾਰ ਬੇਵਸ ਆਈ ਨਜ਼ਰ
ਪੰਜਾਬ ਅੰਦਰ ਡੇਂਗੂ ਹੁਣ ਮਹਾਂਮਾਰੀ ਦਾ ਰੂਪ ਧਾਰਨ ਕਰਦਾ ਜਾ ਰਿਹਾ ਹੈ, ਵੱਡੀ ਗਿਣਤੀ ਵਿੱਚ ਡੇਂਗੂ ਦੇ ਮਾਮਲੇ ਸਾਹਮਣੇ ਆ ਰਹੇ ਹਨ ਅਤੇ ਕਈ ਹਸਪਤਾਲਾਂ ਵਿੱਚ ਖ਼ਾਸ ਤੌਰ ‘ਤੇ ਡੇਂਗੂ ਵਾਰਡ ਵੀ ਤਿਆਰ ਕੀਤੇ ਗਏ ਹਨl ਸੂਬੇ ਵਿੱਚ ਵਧੀ ਰਹੀ ਡੇਂਗੂ ਮਹਾਂਮਾਰੀ ਲਈ ਸੱਤਾਧਾਰੀ ਕਾਂਗਰਸ ਨੂੰ ਸਿੱਧਾ ਜ਼ਿੰਮੇਵਾਰ ਠਹਿਰਾਉਂਦੇ ਹੋਏ ਆਮ ਆਦਮੀ ਪਾਰਟੀ (ਆਪ) ਦੇ […] More