ਚੀਨ ‘ਚ ਫੈਲ ਰਹੇ ਨਵੇਂ ਵਾਇਰਸ ‘ਤੇ ਸਿਹਤ ਮੰਤਰਾਲੇ ਨੇ ਕਿਹਾ, ‘ਚਿੰਤਾ ਦੀ ਕੋਈ ਲੋੜ ਨਹੀਂ, ਭਾਰਤ ਪੂਰੀ ਤਰ੍ਹਾਂ ਤਿਆਰ’
ਨਵੀਂ ਦਿੱਲੀ, 5 ਜਨਵਰੀ 2025 – 2020 ਵਿੱਚ, ਕੋਰੋਨਾ ਮਹਾਮਾਰੀ ਨੇ ਪੂਰੀ ਦੁਨੀਆ ਵਿੱਚ ਤਬਾਹੀ ਮਚਾਈ। ਅਜੇ ਲੋਕਾਂ ਦੇ ਮਨਾਂ ‘ਚੋਂ ਇਹ ਡਰ ਦੂਰ ਨਹੀਂ ਹੋਇਆ ਸੀ ਕਿ ਚੀਨ ਤੋਂ ਇਕ ਹੋਰ ਵਾਇਰਸ ਦੀ ਖਬਰ ਦੁਨੀਆ ਲਈ ਸਿਰਦਰਦੀ ਬਣ ਕੇ ਸਾਹਮਣੇ ਆਈ ਹੈ। ਭਾਰਤ ਵਿੱਚ ਵੀ ਇਸ ਸਬੰਧੀ ਸਾਵਧਾਨੀ ਵਰਤੀ ਜਾ ਰਹੀ ਹੈ। ਸ਼ਨੀਵਾਰ ਨੂੰ, […] More